ਅੰਮ੍ਰਿਤਸਰ ਵਿੱਚ ਮਕਾਨ ਦੀ ਛੱਤ ਡਿੱਗੀ, ਜੋੜੇ ਦੀ ਮੌਤ

ਅੰਮ੍ਰਿਤਸਰ (ਸਮਾਜਵੀਕਲੀ)  :  ਝੱਖੜ ਅਤੇ ਤੇਜ਼ ਮੀਹ ਕਾਰਨ ਬੀਤੀ ਰਾਤ ਇਥੋਂ ਦੇ ਢਪਈ ਰੋਡ ਵਿਖੇ ਲੋਹਾਰਾ ਮੁਹੱਲੇ ਵਿੱਚ ਮਕਾਨ ਦੀ ਛੱਤ ਡਿੱਗ ਗਈ। ਇਸ ਕਾਰਨ ਪਤੀ ਅਤੇ ਪਤਨੀ ਦੋਵਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਸ਼ਨਾਖਤ ਰਵਿੰਦਰ ਸਿੰਘ ਅਤੇ ਹਰਪ੍ਰੀਤ ਕੌਰ ਵਜੋ ਹੋਈ ਹੈ।

Previous articleਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ
Next articleਇਕੱਠਾਂ ਬਾਰੇ ਨਵੀਂਆਂ ਹਦਾਇਤਾਂ ਜਾਰੀ ਕਰਾਂਗੇ: ਅਮਰਿੰਦਰ