ਅੰਬੇਡਕਰਾਇਟ ਲੀਗਲ ਫੋਰਮ, ਜਲੰਧਰ ਨੇ ਅੰਤਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ

 

ਜਲੰਧਰ (ਸਮਾਜ ਵੀਕਲੀ)- ਅੰਬੇਡਕਰਾਇਟ ਲੀਗਲ ਫੋਰਮ ਜਲੰਧਰ ਦੇ ਮੈਂਬਰਾਂ ਵੱਲੋਂ 10 ਦਿਸੰਬਰ 2020 (ਵੀਰਵਾਰ) ਨੂੰ ਜਲੰਧਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਐਡਵੋਕੇਟ ਪ੍ਰਿਤ ਪਾਲ ਸਿੰਘ ਜੀ ਦੀ ਪ੍ਰਧਾਨਗੀ ਹੇਠ ਕੀਤੀ ਗਈ । ਇਸ ਮੀਟਿੰਗ ਵਿੱਚ ਫੋਰਮ ਦੇ ਵਕੀਲ ਰਾਜਿੰਦਰ ਪਾਲ ਬੋਪਾਰਾਏ ਨੇ ਕਿਹਾ ਅੱਜ ਦੇ ਦਿਨ ਯੂ ਐਨ ਓ ਵੱਲੋਂ 58 ਦੇਸ਼ਾਂ ਵੱਲੋਂ 30 ਮਨੁੱਖੀ ਅਧਿਕਾਰਾਂ ਨੂੰ ਮਾਨਤਾ ਦਿੱਤੀ ਗਈ ਸੀ, ਜਿਸਨੂੰ ਯੂਨੀਵਰਸਲ ਮਨੁੱਖੀ ਅਧਿਕਾਰ declaration ਕਿਹਾ ਗਿਆ ਹੈ

ਵਕੀਲ ਹਰਭਜਨ ਸੰਪਲਾ ਨੇ ਕਿਹਾ ਕਿ 58 ਦੇਸ਼ਾਂ ਨਾਲ ਮਿਲਕੇ ਮਨੁੱਖੀ ਅਧਕਾਰਾਂ ਨੂੰ ਮਿਲ ਕੇ ਮਹੱਤਵਪੂਰਨ ਸਮਝ ਕੇ ਭਾਰਤ ਦੇ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ( fundamental rights) ਦੇ ਰੂਪ ਵਿੱਚ ਲਾਗੂ ਕੀਤਾ, ਪਰ ਮਨੁੱਖੀ ਅਧਿਕਾਰਾਂ ਦੀ ਵੱਖ ਵੱਖ ਸਮਿਆਂ ਤੇ ਘਾਣ ਕੀਤਾ ਜਾਂਦਾ ਹੈ। ਉਹਨਾਂ ਨੇ 81 ਸਾਲਾਂ ਤਲਗੁ ਲੇਖਕ ਤੇ ਕਵੀ ਡਾ ਵਰਵਰਾ ਰਾਓ ਨੂੰ ਅਤੇ ਪੱਤਰਕਾਰ ਸਦੀਕ ਕੰਪਨ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ। ਕੋਰੇਗਾਓਂ ਘਟਨਾ ਦੇ ਦੇਸ਼ ਵਿੱਚ ਡਾ. ਅਨੰਦ ਤੇਲਤੁੰਬਰੇ ਤੇ ਹੋਰ ਬੁੱਧੀਜੀਵੀਆਂ ਨੂੰ ਵੀ ਰਿਹਾ ਕਰਨਾ ਚਾਹੀਦਾ ਹੈ।

ਇਸ ਮੋਕੇ ਤੇ ਜਲੰਧਰ ਦੇ ਬਹੁਤ ਸਾਰੇ ਹੇਠ ਲਿਖੇ ਵਕੀਲ ਸਾਹਿਬਾਨ ਹਾਜਿਰ ਸਨ।

ਐਡਵੋਕੇਟ ਪ੍ਰਿਤ ਪਾਲ ਸਿੰਘ (ਪ੍ਰਧਾਨ)
ਐਡਵੋਕੇਟ ਰਾਜੂ ਅੰਬੇਡਕਰ (ਜਨਰਲ ਸਕੱਤਰ)
ਐਡਵੋਕੇਟ ਕੁਲਦੀਪ ਭੱਟੀ
ਐਡਵੋਕੇਟ ਹਰਭਜਨ ਸਾੰਪਲਾ
ਐਡਵੋਕੇਟ ਰਜਿੰਦਰ ਆਜਾਦ
ਐਡਵੋਕੇਟ ਰਾਜ ਕੁਮਾਰ ਬੈਂਸ
ਐਡਵੋਕੇਟ ਸਤਪਾਲ ਵਿਰਦੀ
ਐਡਵੋਕੇਟ ਰਾਜਿੰਦਰ ਬੋਪਾਰਾਏ
ਐਡਵੋਕੇਟ ਸੰਗੀਤਾ ਰਾਣੀ
ਐਡਵੋਕੇਟ ਬਲਦੇਵ ਪਰਕਾਸ਼ ਰੱਲ੍ਹ
ਐਡਵੋਕੇਟ ਕਰਨ ਖੁੱਲਰ
ਐਡਵੋਕੇਟ ਅੰਜੂ ਮੰਜੂ
ਐਡਵੋਕੇਟ ਨਵਜੋਤ ਵਿਰਦੀ
ਐਡਵੋਕੇਟ ਪਵਨ ਵਿਰਦੀ
ਐਡਵੋਕੇਟ ਸੋਨਮ ਮਹੇ
ਐਡਵੋਕੇਟ ਰੀਆ ਬੜੈਚ
ਐਡਵੋਕੇਟ ਮਧੂ ਰਚਨਾ
ਐਡਵੋਕੇਟ ਹਰਪ੍ਰੀਤ ਬਧੱਨ
ਐਡਵੋਕੇਟ ਜਗਜੀਵਨ ਰਾਮ
ਐਡਵੋਕੇਟ ਨਵਜੋਤ ਵਿਰਦੀ
ਐਡਵੋਕੇਟ ਸੰਨੀ ਕੌਲ
ਐਡਵੋਕੇਟ ਦਰਸ਼ਨ ਸਿੰਘ

Previous articleਇਹ ਕੋਈ ਆਮ ਸਮਾਂ ਨਹੀਂ, ਸਗੋਂ ਇਸ ਵਕਤ ਲੋੜ ਹੈ ਕਿਸਾਨਾਂ ਦੀ ਇਕਜੁਟਤਾ ਦਾ ਹਿੱਸਾ ਬਣਨ ਦੀ।
Next articleਦਿੱਲੀ ਵਿਖੇ ਲੰਗਰਾਂ ਵਾਲੇ ਬਾਬੇ ਭੂਰੀ ਵਾਲਿਆਂ ਕਿਸਾਨਾਂ ਲਈ ਲਗਾਏ ਲੰਗਰ