ਅੰਤਰ ਰਾਸ਼ਟਰੀ ਮੈਗਜ਼ੀਨ “ਟਾਈਮ” ਦਾ ਧੰਨਵਾਦ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਅਮਰੀਕਾ ਦੀ ਸਿਰਕੱਢ ਪੱਤ੍ਰਿਕਾ ,
ਸਰਚ ਕਰੇ ਸਭ ਥਾਵਾਂ ਦੀ  ।
ਗੱਲ ਕਰਦੀ ਹੈ ਕੁੱਲ ਦੁਨੀਆਂ ਦੇ ,
ਦੁੱਖ ਦਰਦਾਂ ਦੀ ‘ਤੇ ਚਾਵਾਂ ਦੀ ।
ਜਾਂ ਤਾਂ ਮਿਲੀ ਸੀ ਥਾਂ ਮਨਮੋਹਨ ਸਿੰਘ ਨੂੰ,
ਜਾਂ ਹੁਣ ਮਿਲੀ ਸੰਘਰਸ਼ੀ ਬੀਬੀਆਂ ਨੂੰ ;
ਟਾਈਟਲ ਪੰਨੇ ‘ਤੇ ਤਸਵੀਰ ਛਪੀ ਹੈ ,
ਵੇਖੋ ਧੀਆਂ ਭੈਣਾਂ ਤੇ ਮਾਵਾਂ ਦੀ  ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
              9478408898
Previous article150 ਕਨਸਰਵੇਟਿਵ ਅਤੇ ਲੇਬਰ ਮਿਨੋਰਟੀ ਐਥਨਿਕ ਕਨਸਲਰ ਇਕਠੇ ਹੋ ਕੇ ਗ਼ੈਰ-ਬੁਨਿਆਦ ਨੂੰ ਬੁਲਾਉਣ ਲਈ ਉਤਸ਼ਾਹਿਤ ਕਰਦੇ ਹਨ ਅਤੇ ਹੌਂਸਲਾ ਅਫਜਾਈ ਟੀਕਾ ਲਓ.
Next articleਦਿੱਲੀ ਵਿੱਚ ਕਿਸਾਨ ਮੋਰਚੇ ਦੇ ਸੌ ਦਿਨ ਜਨ ਮੋਰਚਾ ਬਣ ਗਏ