ਅਹਿਮਦਾਬਾਦ (ਸਮਾਜ ਵੀਕਲੀ) : ਅਹਿਮਦਾਬਾਦ ਦੇ ਨਿੱਜੀ ਹਸਪਤਾਲ ਵਿਚ ਵੀਰਵਾਰ ਤੜਕੇ ਲੱਗੀ ਅੱਗ ਵਿਚ 8 ਕੋਵਿਡ-19 ਮਰੀਜ਼ਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਨਵਰੰਗਪੁਰ ਖੇਤਰ ਦੇ ਸ਼੍ਰਯਾ ਹਸਪਤਾਲ ਵਿਚ ਤੜਕੇ ਸਾਢੇ ਤਿੰਨ ਵਜੇ ਅੱਗ ਲੱਗੀ। ਇਸ ਹਾਦਸੇ ਵਿੱਚ ਆਈਸੀਯੂ ਵਾਰਡ ਵਿੱਚ ਦਾਖਲ ਪੰਜ ਆਦਮੀ ਅਤੇ ਤਿੰਨ ਔਰਤਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਕਰੀਬ 40 ਹੋਰ ਮਰੀਜ਼ ਹਸਪਤਾਲ ਵਿਚੋਂ ਬਚਾਏ ਗਏ ਹਨ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਹੋਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
HOME ਅਹਿਮਦਾਬਾਦ ਦੇ ਕੋਵਿਡ ਹਸਪਤਾਲ ’ਚ ਅੱਗ; 8 ਮਰੀਜ਼ਾਂ ਦੀ ਮੌਤ