ਅਰਵਿੰਦ ਕੇਜਰੀਵਾਲ ਦੀ ਦੂਜੀ ਗਰੰਟੀ ਦੀ ਜਾਣਕਾਰੀ ਦਿੰਦਿਆਂ ਮੈਂਬਰਸ਼ਿਪ ਕਾਰਡ ਬਣਾਏ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) 
ਇਲਾਕੇ ਵਿੱਚ ਆਮ ਆਦਮੀ ਪਾਰਟੀ ਦੇ ਸਰਗਰਮ ਹਲਕਾ ਇੰਚਾਰਜ ਸ਼ਾਹਕੋਟ ਸਰਦਾਰ ਰਤਨ ਸਿੰਘ ਕਾਕੜ ਕਲਾਂ ਨੇ ਲੋਕਾਂ ਵਿੱਚ ਵਿਚਰਦਿਆਂ ਅਰਵਿੰਦ ਕੇਜਰੀਵਾਲ ਦੀ ਦੂਜੀ ਗਾਰੰਟੀ ਦੀ ਜਾਣਕਾਰੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਿਸ ਨੂੰ ਲੋਕਾਂ ਨੇ ਸਲਾਹਿਆ ਅਤੇ ਇੱਕ ਇੱਕ ਵੋਟ ਆਮ ਆਦਮੀ ਪਾਰਟੀ ਨੂੰ ਪਾਉਣ ਲਈ ਵਿਸ਼ਵਾਸ ਦਵਾਇਆ ਇਸ ਮੌਕੇ ਸ਼ਾਹਕੋਟ ਦੇ ਲੋਕਾ ਦੇ ਮੈਂਬਰਸ਼ਿਪ ਕਾਰਡ ਵੀ ਬਣਾਏ ਗਏ ।ਇਸ ਮੌਕੇ ਸਤਨਾਮ ਸਿੰਘ ਲੋਹਗੜ, ਹਰਵਿੰਦਰ ਸਿੰਘ ਮਠਾੜੂ, ਨਿਰਮਲ ਸਿੰਘ ਹਰੀਪੁਰ, ਅਜੈਬ ਸਿੰਘ, ਕਿਸ਼ਨ ਕੁਮਾਰ ਬਿੱਟੂ, ਜਗਪਾਲ ਸਿੰਘ ਬਾਲੋਂਕੀ, ਤਰਸੇਮ ਸਿੰਘ , ਮਨਜੀਤ ਸਿੰਘ ਸੰਗੋਵਾਲ , ਰਣਜੀਤ ਸਿੰਘ , ਗੁਰਿੰਦਰ ਸਿੰਘ ਸਨੀ ਜੋਬਨ ਪ੍ਰੀਤ ਆਦਿ ਹਾਜ਼ਰ ਸਨ
Previous article‘ਰੁਜ਼ਗਾਰਦਾਤਾ’ ਸ਼ਬਦ ਕਿਵੇਂ ਬਣਿਆ?
Next articleਪੰਜਾਬੀ ਗ਼ਜ਼ਲ