ਅਯੁੱਧਿਆ ‘ਚ 10 ਦਸੰਬਰ ਤਕ ਲਾਗੂ ਕੀਤੀ ਗਈ ਧਾਰਾ 144, ਭਾਰੀ ਸੁਰੱਖਿਆ ਬਲ ਤਾਇਨਾਤ

ਅਯੁੱਧਿਆ ਦੇ ਡੀਐੱਮ ਅਨੁਜ ਕੁਮਾਰ ਝਾ ਨੇ ਕਿਹਾ ਹੈ ਕਿ ਅਯੁੱਧਿਆ ਜ਼ਮੀਨ ਵਿਵਾਦ ‘ਚ ਫ਼ੈਸਲੇ ਦੇ ਮੱਦੇਨਜ਼ਰ 10 ਦਸੰਬਰ ਤਕ ਜ਼ਿਲ੍ਹੇ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਡੀਐੱਮ ਨੇ ਕਿਹਾ ਕਿ ਧਾਰਾ 144 ਆਉਂਦੇ ਤਿਉਹਾਰਾਂ ਨੂੰ ਧਿਆਨ ‘ਚ ਰੱਖ ਕੇ ਵੀ ਲਾਗੂ ਕੀਤੀ ਗਈ ਹੈ। ਹਾਲਾਂਕਿ ਅਯੁੱਧਿਆ ‘ਚ ਆਉਣ ਵਾਲੇ ਯਾਤਰੀਆਂ ਅਤੇ ਦੀਵਾਲੀ ਮੌਕੇ ਧਾਰਾ 144 ਲਾਗੂ ਹੋਣ ਦਾ ਕੋਈ ਅਸਰ ਨਹੀਂ ਹੋਵੇਗਾ। ਇਸ ਲਈ ਭਾਰੀ ਸੁਰੱਖਿਆ ਬਲ ਨੂੰ ਮੰਗਵਾ ਲਿਆ ਗਿਆ ਹੈ।

Previous articleVande Bharat Express delayed at Allahabad due to AC fault
Next articleਪਾਕਿ ਨੇ ਫਿਰ ਕੀਤਾ ਸੀਜਫਾਇਰ ਦਾ ਉਲੰਘਣ; ਭਾਰਤ ਨੇ ਤਬਾਹ ਕੀਤੀਆਂ ਤਿੰਨ ਚੌਕੀਆਂ, ਉਰੀ ‘ਚ ਇਕ ਜਵਾਨ ਸ਼ਹੀਦ