ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ‘ਓਮ ਜੈ ਜਗਦੀਸ਼ ਹਰੇ’ ਗਾ ਕੇ ਭਾਰਤੀਆਂ ਨੂੰ ਦਿੱਤੀ ਦੀਵਾਲੀ ਦੀ ਵਧਾਈ

ਵਾਸ਼ਿੰਗਟਨ (ਸਮਾਜ ਵੀਕਲੀ) : ਮਸ਼ਹੂਰ ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਦੁਨੀਆ ਭਰ ਦੇ ਲੋਕਾਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਬੁੱਧਵਾਰ ਨੂੰ ਆਪਣੀ ਆਵਾਜ਼ ਵਿਚ ‘ਓਮ ਜੈ ਜਗਦੀਸ਼ ਹਰੇ’ ਗੀਤ ਜਾਰੀ ਕੀਤਾ। ਮਿਲਬੇਨ ਨੇ ਕਿਹਾ, “ਓਮ ਜੈ ਜਗਦੀਸ਼ ਹਰੇ” ਦੀਵਾਲੀ ਮੌਕੇ ਦੁਨੀਆ ਭਰ ਦੇ ਭਾਰਤੀ ਆਪਣੇ ਘਰਾਂ ਵਿੱਚ ਗਾਉਂਦੇ ਹਨ ਤੇ ਇਹ ਪੂਜਾ ਅਤੇ ਜਸ਼ਨ ਦਾ ਗੀਤ। ਇਹ ਲਗਾਤਾਰ ਮੈਨੂੰ ਪ੍ਰਭਾਵਿਤ ਕਰਦਾ ਹੈ ਅਤੇ ਭਾਰਤੀ ਸੰਸਕ੍ਰਿਤੀ ਵਿਚ ਮੇਰੀ ਰੁਚੀ ਨੂੰ ਵਧਾਉਂਦਾ ਹੈ।

Previous articleਹੈਲੀਕਾਪਟਰ ਹਾਦਸੇ ਵਿੱਚ 7 ਸ਼ਾਂਤੀ ਵਾਰਤਾਕਾਰ ਹਲਾਕ
Next articleਬਾਸਕਟਬਾਲ ਖਿਡਾਰੀ ਟਾਮੀ ਹੇਨਸ਼ਾ ਦਾ ਦੇਹਾਂਤ