ਅਪਰੈਲ ’ਚ ਮਾਰੂਤੀ ਦੀ ਇਕ ਕਾਰ ਵੀ ਨਾ ਵਿਕੀ

ਨਵੀਂ ਦਿੱਲੀ  (ਸਮਾਜਵੀਕਲੀ) – ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ (ਐੱਮਐੱਸਆਈ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਭਰ ਵਿਚ ਕਰੋਨਾਵਾਇਰਸ ਦੀ ਅਗਵਾਈ ਵਿਚ ਪਿਛਲੇ ਮਹੀਨੇ ਘਰੇਲੂ ਬਜ਼ਾਰ ਵਿਚ ਇਕ ਵੀ ਕਾਰ ਨਹੀਂ ਵੇਚੀ। ਕੰਪਨੀ ਨੇ ਬਿਆਨ ਵਿਚ ਕਿਹਾ ਹੈ ਕਿ ਅਪਰੈਲ 2020 ਵਿਚ ਘਰੇਲੂ ਬਜ਼ਾਰ ਵਿਚ ਕੰਪਨੀ ਦੀ ਜ਼ੀਰੋ ਵਿਕਰੀ ਹੋਈ।

Previous articleSerena, Sharapova to take part in charity virtual tennis event
Next articleਲੌਕਡਾਊਨ ’ਚ ਮਜ਼ਦੂਰ ਦੀ ਬੱਚੀ ‘ਨੂਰ’ ਨੇ ਤੋੜਿਆ ਗਰੀਬੀ ਦਾ ਲੌਕ