ਨੌਜਵਾਨ ਲਖਵੀਰ ਚੁੰਬਰ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਅਤੇ ਸਰਕਾਰ ਕੋਲੋਂ ਫੰਡ ਦੇਣ ਦੀ ਮੰਗ ਕੀਤੀ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਆਪਣੇ ਬੰਗਾ ਹਲਕੇ ਦੇ ਪਿੰਡ ਚਾਹਲ ਕਲਾਂ ਦੇ 27ਸਾਲਾਂ ਦੇ ਨੋਜਵਾਨ ਲਖਵੀਰ ਚੂੰਬਰ CHB ਕਾਮਾ ਜੋ ਕਿ ਹਦੀਆਬਾਦ T-3 ਫਗਵਾੜਾ ਵਿਖੇ ਤਾਇਨਾਤ ਸੀ ਫੇਸ 25KV ਲਖਣਪਾਲ ਟਰਾਂਫਾਰਮ ਤੇ ਕੰਮ ਕਰਦੇ ਹੋਏ ਘਾਤਕ ਹਾਦਸੇ ਨਾਲ ਬੇਵਕਤੀ ਮੋਤ ਦਾ ਸ਼ਿਕਾਰ ਹੋ ਗਿਆ ਸੀ ਕਚੇ ਮੁਲਾਜ਼ਮ ਤੇ ਹੋਰ ਜਥੇਬੰਦੀਆਂ ਦੇ ਸੰੰਘਰਸ਼ ਦੀ ਬਦੋਲਤ ਪਰਿਵਾਰ ਦੀ ਸਹਿਮਤੀ ਨਾਲ ਸਮਝੋਤੇ ਅਨੁਸਾਰ ਫਗਵਾੜਾ ਸਬ ਡਵੀਜ਼ਨ ਦੇ Xen ਹਰਦੀਪ ਕੁਮਾਰ ਨੇ ਡਿਉਟੀ ਦੋਰਾਨ ਲਖਵੀਰ ਚੂੰਬਰਦੇ ਮੋਤ ਤੇ ਪਰਿਵਾਰ ਨਾਲ ਮਹਿਕਮੇ ਵਲੋ ਦੁਖ ਸਾਂਝਾ ਕੀਤਾ ਉਸ ਦੇ ਬਣਦੇ ਫੰਡ ਦਿਵਾਉਣ ਤੇ ਪਰਿਵਾਰ ਦੀਹਰ ਤਰ੍ਹਾਂ ਦੀ ਬਣਦੀ ਸਹਾਇਤਾ ਕਰਨ ਦਾ ਲਿਖਤੀ ਵਿਸ਼ਵਾਸ ਦਿਵਾਇਆ ਤੇ PSPcL ਵਲੋਂ ਮੋਕੇ ਤੇ 10ਲਖ ਐਕਸਗਰੇਸ਼ੀਆ ਰਾਸ਼ੀ ਦਾ ਚੈਕ ਪਰਿਵਾਰ ਨੂੰ ਨੁਮਾਇੰਦਿਆਂ ਦੀ ਹਾਜਰੀ ਵਿੱਚ ਸੋਂਪਿਆ ਇਸ ਦੁਖਦਾਈ ਸਮੇਂ ਸੰਸਕਾਰ ਤੇ ਹੋਰਨਾਂ ਤੋ ਇਲਾਵਾ ਬਸਪਾ ਆਗੂ ਪ੍ਰਵੀਨ ਬੰਗਾ ਸਾਥੀਆਂ ਸਮੇਤ ਪਹੁੰਚ ਕੇ ਵਿਧਾਨਸਭਾ ਹਲਕਾ ਬੰਗਾ ਦੀ ਸਮੂਚੀ ਲੀਡਰਸ਼ਿਪ ਵਲੋਂ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਤੇ ਪਰਿਵਾਰ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਪ੍ਰਵੀਨ ਬੰਗਾ ਇੰਚਾਰਜ ਹਲਕਾ ਬੰਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬੁੱਧ ਵਿਅੰਗ
Next articleਤੀਆਂ ਦੇ ਤਿਉਹਾਰ ਵਿੱਚ ਗਿੱਧੇ ਨੇ ਮਚਾਈ ਧੂਮ