ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਵਰਲਡ ਵਾਈਡ ਬੀ ਐਸ ਪੀ ਸਪੋਰਟਰ ਹਰਜਿੰਦਰ ਖੋਥੜਾਂ ਯੁ ਐਸ ਏ ਦੀ ਸਸ ਮਾਤਾ ਬਲਦੇਵ ਕੋਰ ਜੀ ਪਤਨੀ ਸਵਰਗਵਾਸੀ ਛਾਂਗਾ ਰਾਮ ਜੀ ਰਿਟਾਇਰ ਬੀ ਡੀ ਉ ਦਫਤਰ ਬੰਗਾ ਬੀਤੇ ਦਿਨੀਂ ਅਮਰੀਕਾ ਵਿੱਚ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਅਜ ਉਨ੍ਹਾਂ ਦੀ ਬਾਹੜੋਵਾਲ ਵਿਖੇ ਅੰਤਿਮ ਅਰਦਾਸ ਵਿੱਚ ਬਸਪਾ ਪੰਜਾਬ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਸਾਬਕਾ ਮੈਂਬਰ ਪਾਰਲੀਮੈਂਟ ਰਾਜ ਸਭਾ ਬਸਪਾ ਪੰਜਾਬ ਦੇ ਸੂਬਾਈ ਆਗੂਪ੍ਰਵੀਨ ਬੰਗਾਜੋਨ ਇੰਚਾਰਜ ਲੁਧਿਆਣਾ ਨਵਾ ਸ਼ਹਿਰ ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ ਪੁੱਜੇ ਇਸ ਮੋਕੇ ਤੇ ਉਨ੍ਹਾਂ ਦੇ ਸਪੁੱਤਰ ਵਰਿੰਦਰ ਕੁਮਾਰ ਦਮਾਦ ਪਰਮਿੰਦਰ ਕੁਮਾਰ ਬਸਪਾ ਆਗੂ ਰਵਿੰਦਰ ਮਹਿਮੀ ਵਿਜੇ ਮਜਾਰੀ ਨੰਬਰਦਾਰ ਨਰਿੰਦਰ ਕੁਮਾਰ ਤੇ ਪਰਿਵਾਰਿਕ ਮੈਂਬਰ ਹਾਜਰ ਹੋਏ।
HOME ਵਰਲਡ ਵਾਈਡ ਬੀ ਐਸ ਪੀ ਸਪੋਰਟਸ ਹਰਜਿੰਦਰ ਖੋਥੜਾਂ ਯੁ ਐਸ ਏ ਦੀ...