ਵਿਸ਼ਵ ਓਰਲ ਹੈਲਥ ਡੇ ਸਿਵਲ ਹਸਪਤਾਲ ਬੰਗਾ ਵਿਖੇ ਮਨਾਇਆ ਗਿਆ।

ਬੰਗਾ   (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਡਾ ਗੁਰਿੰਦਰਜੀਤ ਸਿੰਘ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਜਸਵਿੰਦਰ ਸਿੰਘ ਐਸ ਐਮ ਓ ਸਿਵਲ ਹਸਪਤਾਲ ਬੰਗਾ ਜੀ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਬੰਗਾ ਵਿਖੇ ਵਿਸ਼ਵ ਓਰਲ ਹੈਲਥ ਡੇ ਮਨਾਇਆ ਗਿਆ ‌ਜਿਸ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਟੂਡੈਂਟ ਨੇਂ ਨਾਟਕ ਪੇਸ਼ ਕੀਤਾ ਅਤੇ ਦੰਦਾਂ ਸਬੰਧੀ ਜਾਣਕਾਰੀ ਦਿੱਤੀ। ਇਸ ਵਿੱਚ ਡਾ ਤਜਿੰਦਰਪਾਲ ਸਿੰਘ,ਡਾ ਬਲਜਿੰਦਰ ਕੁਮਾਰ,ਡਾ ਹਨੀ ਚੰਦੇਲ,ਡਾ ਲਵਲੀਨ ,ਡਾ ਰਵਨੀਤ,ਡਾ ਗੁਰਪ੍ਰੀਤ ਕੌਰ,ਡਾ ਰਜਨੀ, ਮੈਡਮ ਹਰਮਿੰਦਰ ਕੌਰ, ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜਰ ਫੀਮੇਲ, ਮੈਡਮ ਬਲਵੀਰ ਕੌਰ ਗੁਰਦੀਪ ਕੌਰ ਏ ਐਨ ਐਮ , ਮੈਡਮ ਜਸਵੀਰ ਕੌਰ, ਰਾਮੇਸ਼ ਕੁਮਾਰ ਐਮ ਐਲ ਟੀ, ਆਸ਼ਾ ਵਰਕਰ ਅਤੇ ਬਾਕੀ ਸਟਾਫ ਵੀ ਹਾਜ਼ਰ ਹੋਇਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਿਵਲ ਹਸਪਤਾਲ ਬੰਗਾ ਵਿਖੇ ਮਮਤਾ ਦਿਵਸ ਮਨਾਇਆ ਗਿਆ
Next articleਤਰਕਸ਼ੀਲ ਸੁਸਾਇਟੀ ਪੰਜਾਬ (ਰਜਿ)ਦੀ ਇਕਾਈ ਬੰਗਾ ਦਾ ਸਰਬਸੰਮਤੀ ਨਾਲ ਹੋਇਆ ਗਠਨ।