(ਸਮਾਜ ਵੀਕਲੀ)
ਭਾਵੇਂ ਹਰ ਬੰਦੇ ਨੂੰ
ਇਹ ਪਤਾ ਹੈ
ਕਿ ਮੇਰੇ ਬਿਨਾਂ
ਉਸ ਦਾ ਮੁੱਲ
ਕੌਡੀ ਵੀ ਨਹੀਂ,
ਫਿਰ ਵੀ
ਪਤਾ ਨਹੀਂ ਕਿਉਂ
ਹਰ ਬੰਦਾ
ਆਪਣੇ ਆਪ ਨੂੰ
ਬਹੁਮੁੱਲਾ ਹੀਰਾ
ਤੇ ਮੈਨੂੰ
ਆਪਣੇ ਆਪ ਤੇ
ਭਾਰ ਸਮਝਦਾ ਹੈ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly