ਜਿੱਤ ਹਾਰ

ਗੀਤਕਾਰ ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਕਦੇ ਘਨੱਈਆ ਕਦੇ ਸੁਦਾਮਾਂ
ਆਪਣੇ ਆਪ ਨੂੰ ਕਹਿੰਦੇ ਨੇ .
ਰਾਜ ਗੱਦੀ ‘ਤੇ ਕਬਜੇ ਖਾਤਿਰ
ਇੱਕ ਦੂਜੇ ਨਾਲ਼ ਖਹਿੰਦੇ ਨੇ .
ਪਿਛਲੇ ਪਝੰਤਰ ਸਾਲਾਂ ਦੇ ਵਿੱਚ
ਅਸੀਂ ਵੇਖਿਐ ਹਰ ਵਾਰੀ ਹੀ ,
ਅਕਸਰ ਲੀਡਰ ਜਿੱਤ ਜਾਂਦੇ ਨੇ
ਵੋਟਰ ਹਰਦੇ ਰਹਿੰਦੇ ਨੇ .

ਮੂਲ ਚੰਦ ਸ਼ਰਮਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRussia backed Ukraine’s rebels in military mobilisation
Next articleਦੋ ਹੀ ਰਾਹ ਨੇ