ਕ੍ਰਿਸ ਰੌਕ ਨੂੰ ਥੱਪੜ ਮਾਰਨ ਕਾਰਨ ਆਸਕਰ ਨੇ ਵਿੱਲ ਸਮਿਥ ’ਤੇ 10 ਸਾਲ ਦੀ ਪਾਬੰਦੀ ਲਗਾਈ

ਲਾਸ ਏਂਜਲਸ (ਸਮਾਜ ਵੀਕਲੀ):  ਆਸਕਰ ਐਵਾਰਡ ਸਮਾਰੋਹ ਵਿੱਚ ਮੇਜ਼ਬਾਨ ਕ੍ਰਿਸ ਰੌਕ ਨੂੰ ਥੱਪੜ ਮਾਰਨ ਦੇ ਦੋਸ਼ ਵਿੱਚ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਨੇ ਅਭਿਨੇਤਾ ਵਿੱਲ ਸਮਿਥ ਨੂੰ ਆਸਕਰ ਜਾਂ ਕਿਸੇ ਹੋਰ ਅਕੈਡਮੀ ਸਮਾਗਮ ਵਿੱਚ ਸ਼ਾਮਲ ਹੋਣ ’ਤੇ 10 ਸਾਲ ਲਈ ਪਾਬੰਦੀ ਲਗਾ ਦਿੱਤੀ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਪੀ ਦੇ ਮੁੱਖ ਮੰਤਰੀ ਦਫ਼ਤਰ ਦਾ ਅਧਿਕਾਰਤ ਟਵਿੱਟਰ ਹੈਂਡਲ ਹੈਕ, 500 ਦੇ ਕਰੀਬ ਟਵੀਟ ਕੀਤੇ
Next articleਕਸ਼ਮੀਰ: ਅਨੰਤਨਾਗ ’ਚ ਲਸ਼ਕਰ ਦਾ ਅਤਿਵਾਦੀ ਹਲਾਕ, ਕੁਲਗਾਮ ’ਚ ਮੁਕਾਬਲਾ ਜਾਰੀ