HOME ਜਦ ਮਾੜੇ ਸ਼ਾਸਕ ਸੱਤਾ ਵਿੱਚ ਆ ਜਾਂਦੇ ਨੇ

ਜਦ ਮਾੜੇ ਸ਼ਾਸਕ ਸੱਤਾ ਵਿੱਚ ਆ ਜਾਂਦੇ ਨੇ

1
ਹਰੀਸ਼ ਕੁਮਾਰ
 (ਸਮਾਜ ਵੀਕਲੀ)
ਜਦ ਮਾੜੇ ਸ਼ਾਸਕ ਸੱਤਾ ਵਿੱਚ ਆ ਜਾਂਦੇ ਨੇ,
ਫਿਰ ਚੌਧਰੀ ਬਣਦਾ ਹਰ ਇੱਕ ਤਿੱਕੀ ਦੁੱਕੀ ਓਏ।
ਜੇ ਤੀਰ ਨਿਸ਼ਾਨੇ ਠਾਹ ਵੱਜਾ,
ਤਾਂਹੀਂ ਜੱਜ ਤੇ ਜੁੱਤੀ ਚੁੱਕੀ ਓਏ।
ਨੇਪਾਲ ਗੁਆਂਢੀ ਭਾਰਤ ਦਾ,
ਉਥੇ ਹੋਈ ਹੈ ਜੁੱਤਮ ਜੁੱਤੀ ਓਏ।
ਖਰਬੂਜ਼ਾ ਫੜੇ ਰੰਗ ਦੇਖ ਖਰਬੂਜ਼ੇ ਨੂੰ,
ਇਹ ਕੌਮ ਜਗਾਊ ਸੁੱਤੀ ਓਏ।
ਮੇਰੀ ਕਵਿਤਾ ਤਾਂ ਹੁਣ ਮੁੱਕ ਗਈ,
ਪਰ ਗੱਲ ਏਥੇ ਨਹੀਂ ਮੁੱਕੀ ਓਏ।
ਹਰੀਸ਼ ਕੁਮਾਰ
9465023000
Previous articleਬੱਬਰ ਅਕਾਲੀ ਲਹਿਰ ਦੇ ਯੋਧਿਆਂ ਦੀ ਦੁਆਬੇ ਚ ਯਾਦਗਾਰ ਬਣਾਈ ਜਾਵੇਗੀ – ਮਾਲਵਿੰਦਰ ਸਿੰਘ ਕੰਗ
Next articleਛੱਤੀਸਗੜ੍ਹ ਵਿੱਚ ਪੁਲਿਸ ਅਤੇ ਸੀਆਰਪੀਐਫ ਨੂੰ ਵੱਡੀ ਸਫਲਤਾ, ਨਕਸਲੀਆਂ ਵੱਲੋਂ ਛੁਪਾਇਆ ਗਿਆ ਸਮਾਨ ਬਰਾਮਦ