(ਸਮਾਜ ਵੀਕਲੀ): ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਜਦੋਂ ਪੁੱਛਿਆ ਗਿਆ ਕਿ ਪਾਰਟੀ ਦਾ ਯੂਪੀ ਵਿਚ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ ਤਾਂ ਉਨ੍ਹਾਂ ਕਿਹਾ, ‘ਕੀ ਤੁਹਾਨੂੰ ਕਾਂਗਰਸ ਵੱਲੋਂ ਯੂਪੀ ਵਿਚ ਕੋਈ ਹੋਰ ਚਿਹਰਾ ਨਜ਼ਰ ਆਉਂਦਾ ਹੈ?’ ਜਦੋਂ ਪੱਤਰਕਾਰਾਂ ਨੇ ਜ਼ੋਰ ਪਾਇਆਂ ਤਾਂ ਕਾਂਗਰਸ ਜਨਰਲ ਸਕੱਤਰ ਨੇ ਕਿਹਾ, ‘ਕੀ ਤੁਹਾਨੂੰ ਹਰ ਥਾਂ ਮੇਰਾ ਚਿਹਰਾ ਨਜ਼ਰ ਨਹੀਂ ਆਉਂਦਾ?’
HOME ਮੁੱਖ ਮੰਤਰੀ ਚਿਹਰੇ ਬਾਰੇ ਪੁੱਛਣ ’ਤੇ ਪ੍ਰਿਯੰਕਾ ਨੇ ਖ਼ੁਦ ਦਾ ਨਾਂ ਉਭਾਰਿਆ