ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਗਰੀਬ ਪਰਿਵਾਰ ਦੀ ਧੀ ਹਰਮੀਤ ਕੌਰ ਗਿੱਲ, ਕੌਮੀ ਕਬੱਡੀ ਖਿਡਾਰੀ ( under 17) ਦਾ ਪਿੰਡ ਮਚਾਕੀ ਕਲਾਂ ਵਿਖੇ DGR (ਡਾਇਨਮਿਕ ਗਰੁੱਪ ਆਫ ਰੰਗਰੇਟਾ’ਜ਼) ਸੰਸਥਾ ਵੱਲੋਂ 11000 ਰੁਪੈ ਨਗਦ, ਪੰਜ ਕਿਲੋ ਦੇਸੀ ਘਿਓ, ਦੋ ਕਿੱਲੋ ਬਦਾਮ ਤੇ ਇੱਕ ਕਿੱਲੋ ਅਖਰੋਟਾਂ ਨਾਲ ਸਨਮਾਨ ਕੀਤਾ ਗਿਆ। ਮੇਰੇ ਨਾਲ ਐੱਮ. ਐੱਲ. ਏ. ਸ. ਗੁਰਦਿੱਤ ਸਿੰਘ ਸੇਖੋਂ ਦੇ ਧਰਮ ਪਤਨੀ ਸ੍ਰੀਮਤੀ ਬੇਅੰਤ ਕੌਰ ਜੀ, ਜਿਲ੍ਹਾ ਪ੍ਰਧਾਨ ਬੀਬੀ ਅਜੀਤਪਾਲ ਕੌਰ, ਸਰਪੰਚ ਬਲਜੀਤ ਸਿੰਘ ਬੱਬੂ, ਬਲਾਕ ਪ੍ਰਧਾਨ, ਮੈਂਬਰ ਮੇਜਰ ਸਿੰਘ, ਨਰ ਸਿੰਘ, ਗੋਰਾ ਧਾਲੀਵਾਲ ਤੇ ਹੋਰ ਪਤਵੰਤੇ ਸੱਜਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj