ਪਾਣੀ

(ਸਮਾਜ ਵੀਕਲੀ)

ਪਾਣੀ ਬਚਾਓ – ਪਾਣੀ ਬਚਾਓ ,
ਹਰ ਘਰ ਵਿੱਚ ਇਹ ਸੰਦੇਸ਼ ਪਹੁੰਚਾਓ ,
ਕੁਦਰਤ ਦਾ ਤੋਹਫਾ ਹੈ ਪਾਣੀ ,
ਪਾਣੀ ਨਾਲ ਹੀ ਚਲਦੀ ਕਹਾਣੀ ,
ਸਭ ਪਾਸੇ ਇਹ ਖੁਸ਼ਹਾਲੀ ਲਿਆਉਂਦਾ ,
ਪਾਣੀ ਸਭ ਦੀ ਪਿਆਸ ਬੁਝਾਉਂਦਾ ।


ਰਾਜਿੰਦਰ ਸਿੰਘ ,
ਜਮਾਤ – ਚੌਥੀ ,
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ, ਸਿੱਖਿਆ – ਬਲਾਕ : ਸ੍ਰੀ ਅਨੰਦਪੁਰ ਸਾਹਿਬ ,
ਜ਼ਿਲ੍ਹਾ – ਰੂਪਨਗਰ (ਪੰਜਾਬ)
ਜਮਾਤ ਇੰਚਾਰਜ ਤੇ ਗਾਈਡ ਅਧਿਆਪਕ :
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਟੋ ਕਲੇਸ਼ ਜਾਰੀ ਹੈ
Next articleਹਵਾ