ਯੁੱਧ ਪੁਰਸ਼ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਬੱਚਿਆਂ ਨੂੰ ਗੜ੍ਹੀ ਅਜੀਤ ਸਿੰਘ ਵਿਖੇ ਸਟੇਸ਼ਨਰੀ ਵੰਡੀ ਗਈ

 ਬੰਗਾ  (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਯੁੱਗ ਪੁਰਸ਼ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਵ.ਗੁਰਮੀਤ ਰਾਮ ਦਦਰਾਲ ਵੈਲਫੇਅਰ ਟਰੱਸਟ ਪਿੰਡ ਗੜ੍ਹੀ ਅਜੀਤ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਇਸ ਮੌਕੇ ਹਾਜ਼ਰ ਸਨ ਬੀਬੀ ਸੱਤਿਆ ਦੇਵੀ ਜੀ,ਇੰਟਰਨੈਸ਼ਨਲ ਗਾਇਕ ਰੂਪ ਲਾਲ ਧੀਰ,ਸਰਪੰਚ ਬਹਾਦਰ ਸਿੰਘ ਥਿਆੜਾ,ਪੰਚ ਗੋਬਿੰਦ ਸਿੰਘ ਧੀਰ,ਸਾਬਕਾ ਪੰਚ ਅਮਰੀਕ ਸਿੰਘ ਪੁਰੇਵਾਲ,ਪੰਚ ਬਲਵੀਰ ਸਿੰਘ ਦਦਰਾਲ,ਮਾਃਮੱਖਣ ਬਖਲੌਰ,ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭੁਪਿੰਦਰ ਸਿੰਘ ਗਿੱਲ,ਸਾਬਕਾ ਪੰਚ ਅਵਤਾਰ ਸਿੰਘ ਦਿਓਲ,ਹਰਜਿੰਦਰ ਸਿੰਘ ਬਾਠ,ਗਾਇਕ ਕ੍ਰਿਸ਼ਨ ਹੀਓ,ਰਮਨਦੀਪ ਸਪੇਨ,ਸੁਰਿੰਦਰ ਕਰਨਾਣਾ,ਜੀਤ ਰਾਮ ਦਦਰਾਲ,ਜਤਨ ਟੂਰਾਂ ਅਤੇ ਤੁਹਾਡਾ ਆਪਣਾ ਗਾਇਕ ਪੰਚ ਤੇ ਨੰਬਰਦਾਰ ਰਾਜ ਦਦਰਾਲ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇਨਕਲਾਬ ਦਾ ਨਾਇਕ ਭਗਤ ਸਿੰਘ ਸ਼ਹੀਦ……
Next articleਵਿਸ਼ਵ ਪਾਣੀ ਦਿਵਸ ਤੇ ਵਿਸ਼ੇਸ਼, ਜੀਵਨ ਜੀਉਣ ਲਈ ਪਾਣੀ ਬਹੁਤ ਜ਼ਰੂਰੀ ਹੈ