(ਸਮਾਜ ਵੀਕਲੀ) ਰੈਡ ਕਰਾਸ ਜਲੰਧਰ ਵਿਖੇ ਹੜ੍ਹ ਪੀੜਤਾਂ ਲਈ ਵਲੰਟੀਅਰਜ਼ ਵਲੋਂ ਤਿਆਰ ਕੀਤੀਆਂ ਫੂਡ ਕਿਟਾਂ ਦਾ ਜਾਇਜ਼ਾ ਲੈਂਦੇ ਹੋਏ ਮਾਨਯੋਗ ਡਾ. ਹਿਮਾਂਸ਼ੂ ਅਗਰਵਾਲ (ਆਈ.ਏ.ਐਸ.) ਡਿਪਟੀ ਕਮਿਸ਼ਨਰ , ਜਲੰਧਰ। ਉਹਨਾਂ ਦੇ ਨਾਲ ਰੈੱਡ ਕਰਾਸ ਜਲੰਧਰ ਦੇ ਸੈਕਟਰੀ ਡਾ. ਸੁਰਜੀਤ ਲਾਲ । (2) ਮਾਨਯੋਗ ਡਾ. ਹਿਮਾਂਸ਼ੂ ਅਗਰਵਾਲ,ਡਿਪਟੀ ਕਮਿਸ਼ਨਰ ਜਲੰਧਰ ਵਲੰਟੀਅਰਜ਼ ਨਾਲ ਯਾਦਗਰੀ ਤਸਵੀਰ ‘ਚ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


