ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਪੰਜਾਬ ਪ੍ਰਧਾਨ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਬਹੁਜਨ ਸਮਾਜ ਪਾਰਟੀ ਤੇ ਬਹੁਜਨ ਸਮਾਜ ਨੂੰ ਇਕੱਠਾ ਕਰਨ ਲਈ ਕੇਈ ਪੂਰਨੇ ਪਾਏ ਹੋਏ ਨੇ ਜਿਨ੍ਹਾਂ ਤੇ ਸਾਨੂੰ ਸਮੇਂ ਸਮੇਂ ਤੇ ਚਲਣ ਲਈ ਆਖਿਆ । ਪੰਜਾਬ ਸੰਭਾਲੋ ਮੁਹਿੰਮ ਤਹਿਤ ਕੰਮ ਕਰਨ ਲਈ ਵੀ ਆਖਿਆ । ਕਰੀਮਪੁਰੀ ਜੀ ਨੇ ਭਾਈਚਾਰਕ ਸਾਂਝ ਬਣਾਉਂਣ ਲਈ ਵੀ ਘਰ-ਘਰ ਚੱਲੋ ਮੁਹਿੰਮ ਨੂੰ ਵੀ ਉਜਾਗਰ ਕੀਤਾ। ਨਿੱਘੇ ਸੁਭਾਅ ਦੇ ਮਾਲਕ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੂੰ ਮਿਲ ਕੇ ਖੁਸ਼ੀ ਹੋਈ ਨਹੀਂ ਤਾਂ ਪਹਿਲੇ ਨੂੰ ਮਿਲਣ ਲਈ ਸਮਾਂ ਲੈਣਾ ਪੈਂਦਾ ਸੀ ਬੇਜ਼ਤੀ ਵਾਧੂ ਦੀ ਕਰਵਾਉਣੀ ਪੈਂਦੀ ਸੀ । ਵਗੈਰ ਫ਼ੋਨ ਕੀਤੀਆਂ ਮਿਲ਼ਣ ਦਾ ਮੌਕਾ ਮਿਲਿਆ ਤੇ ਨਿੱਘਾ ਜੀ ਆਖਿਆ ਵੀ ਮਹਿਸੂਸ ਹੋਇਆ
ਧੰਨਵਾਦ ਕਰੀਮਪੁਰੀ ਸਾਹਿਬ
ਕੁਲਵਿੰਦਰ ਦਰੀਆਪੁਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj