ਪਿੰਡ ਉਧੋਵਾਲ ਦੀ ਸਰਪੰਚੀ ਅਤੇ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਜੈ ਭੀਮ ਜੈ ਭਾਰਤ ਆਸ ਹੈ ਬਾਬਾ ਸਾਹਿਬ ਅੰਬੇਡਕਰ ਜੀ ਦੇ ਲੇਕੇ ਦਿੱਤੇ ਹੱਕਾਂ ਦਾ ਸਮਾਜ ਹਿਤ ਵਿੱਚ ਕੰਮ ਕਰਨ ਗੇ ਸਮੂਹ ਪਿੰਡ ਉਧੋਵਾਲ ਦੀ ਸੰਗਤ ਨੂੰ ਸਰਬ ਸੰਮਤੀ ਨਾਲ ਨਵੀਂ ਬਣੀ ਪੰਚਾਇਤ ਦੀ ਲੱਖ ਲੱਖ ਵਧਾਇਆ ਜੀ ਜਿਸ ਵਿਚ
ਸਰਪੰਚ ਮੋਹਨ ਲਾਲ
ਪੰਚ ਸੁਰਜੀਤ ਸਿੰਘ
ਪੰਚ ਸੁਖਦੇਵ ਸਿੰਘ
ਪੰਚ ਗੁਰਪ੍ਰੀਤ ਮਾਨ
ਪੰਚ ਅਮਨਦੀਪ ਕੌਰ
ਪੰਚ ਮਨਦੀਪ ਪੰਚ
ਮੈ ਨਵੀਂ ਬਣੀ ਪੰਚਾਇਤ ਨੂੰ ਵਧਾਈ ਦਿੰਦਾ ਹਾਂ ਤੇ ਸੁੱਭ ਇਸ਼ਾਵਾ ਦਿੰਦਾ ਹਾਂ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਬੀਨੇਵਾਲ ਵਿੱਚ ਬਲਵਿੰਦਰ ਸਿੰਘ ਸਰਬਸੰਮਤੀ ਨਾਲ ਸਰਪੰਚ ਬਣੇ।
Next articleਹਰਿਆਣਾ ਵਿਧਾਨ ਸਭਾ ਚੋਣ ਲਾਈਵ: ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਬਹੁਮਤ ਤੋਂ ਖਿਸਕ ਗਈ, ਭਾਜਪਾ ਨੇ ਜ਼ੋਰਦਾਰ ਵਾਪਸੀ ਕੀਤੀ