ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)

ਭਗਵਾਨ ਵਾਲਮੀਕਿ ਨੌਜਵਾਨ ਸਤਸੰਗ ਕਮੇਟੀ ਵੱਲੋਂ ਭਗਵਾਨ ਵਾਲਮੀਕਿ ਗੁਰੂਦੁਆਰਾ ਸਾਹਿਬ ਵਿਖੇ ਸਤਸੰਗ ਸਮਾਗਮ ਕਰਵਾਏ ਗਏ।ਜਿਸ ਵਿਚ ਭਾਈ ਅਜੈਵੀਰ ਸਿੰਘ ਜੀ ਕੀਰਤਨੀ ਜਥਾ ਮਾਹੂਵਾਲ਼ ਵਾਲਿਆ ਨੇ ਹਾਜਰੀ ਲਗਵਾਈ।ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਰਵੀ ਸਿੱਧੂ, ਸਟੀਵਨ (ਸੈਕਟਰੀ) ਬੰਟੀ ਗਿੱਲ+ਸੁਨੀਲ ਤੇਜੀ(ਕੈਸ਼ੀਅਰ)ਅਮਰ ਪੀਟਰ+ ਲੱਖਾ ਤੇਜੀ+ਮੋਨੂੰ ਗਿੱਲ+ਸੋਨੂੰ ਗਿੱਲ+ਹਰਮਨ ਗਿੱਲ(ਮੁੱਖ ਸਲਾਹਕਾਰ) ਅਤੇ ਮੈਂਬਰ ਰਾਕੇਸ਼ ਗਿੱਲ,ਸਿਮਰਨ ਗਿੱਲ, ਸਾਗਰ ਗਿੱਲ,ਗੋਪੀ ਗੌਂਡਰ,ਜਸ਼ਨ ਸਿੱਧੂ, ਸ਼ੁਬੂ ਗਿੱਲ, ਸੁੱਖੀ ਅਤੇ ਐਨ ਆਰ ਆਈ ਵੀਰ ਬੌਬੀ ਬਹਿਰੀਨ,ਯੋਗਰਾਜ ਮਲੇਸ਼ੀਆ,ਰਾਹੁਲ ਦੁਬਈ, ਭਰਥ ਗਿੱਲ ਦੁਬਈ ਵਾਲਿਆ ਨੇ ਅਹਿਮ ਯੋਗਦਾਨ ਪਾਇਆ ਤੇ ਨੌਜਵਾਨ ਕਮੇਟੀ ਵਲੋਂ ਭਗਵਾਨ ਵਾਲਮੀਕਿ ਜੀ ਦੇ ਆਉਣ ਵਾਲੇ ਅਕਤੂਬਰ ਮਹੀਨੇ ਗੁਰਪੂਰਬ ਮੌਕੇ ਵੱਡੇ ਪੱਧਰ ਤੇ ਸਤਸੰਗ ਸਮਾਗਮ ਅਤੇ ਲੰਗਰਾਂ ਦਾ ਵਧੀਆ ਪ੍ਰਬੰਧ ਕੀਤਾ ਜਾਵੇਗਾ।