ਪਿੰਡ ਠੱਕਰਵਾਲ ਦੇ ਉਘੇ ਸਮਾਜ ਸੇਵਕ ਕਾਬਲ ਸਿੰਘ ਖਹਿਰਾ ਨੂੰ ਨਵ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ,(ਸਮਾਜ ਵੀਕਲੀ) ( ਤਰਸੇਮ ਦੀਵਾਨਾ  ) ਪਿੰਡ ਠੱਕਰਵਾਲ ਦੇ ਉੱਘੇ ਸਮਾਜ ਸੇਵਕ ਸਰਪੰਚ ਜਸਵਿੰਦਰ ਸਿੰਘ ਨੰਬਰਦਾਰ ਦੇ ਪੂਜਨੀਕ ਪਿਤਾ ਕਾਬਲ ਸਿੰਘ ਖਹਿਰਾ ਉਮਰ 100 ਸਾਲ ਪੁੱਤਰ ਹਜ਼ਾਰਾਂ ਸਿੰਘ ਵਾਸੀ ਠੱਕਰਵਾਲ ਜ਼ਿਲ੍ਹਾ ਹੁਸ਼ਿਆਰਪੁਰ ਦਾ ਬੀਤੀ ਦਿਨੀ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਠੱਕਰਵਾਲ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ਵਿੱਚ ਇਲਾਕੇ ਭਰ ਤੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਧਾਰਮਿਕ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਅਤੇ ਪੱਤਰਕਾਰ ਭਾਈਚਾਰੇ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੁੱਖ ਦੀ ਘੜੀ ਵਿੱਚ ਡਾਕਟਰ ਰਾਜਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ, ਡਾਕਟਰ ਇਸ਼ਾਕ ਕੁਮਾਰ ਹੁਸ਼ਿਆਰਪੁਰ, ਜਥੇਦਾਰ ਰਘਵੀਰ ਸਿੰਘ ਠੱਕਰਵਾਲ, ਗੁਰਪ੍ਰੀਤ ਸਿੰਘ ਭਾਮ, ਗੁਰਦੀਪ ਸਿੰਘ ਬੱਬਲੂ ਸਰੋਆ ਦਿਹਾਣਾ, ਮਾਸਟਰ ਸਰਬਜੀਤ ਸਿੰਘ ਮੰਝ, ਖੜਕ ਸਿੰਘ ਮੰਝ, ਦਵਿੰਦਰ ਸਿੰਘ, ਭਾਈ ਜਗਤ ਸਿੰਘ ਠੱਕਰਵਾਲ,  ਭਾਈ ਜਸਵਿੰਦਰ ਪਾਲ ਸਿੰਘ ਠੱਕਰਵਾਲ,  ਸੂਬੇਦਾਰ ਇਕਬਾਲ ਸਿੰਘ, ਜੋਗਾ ਸਿੰਘ, ਡਾਕਟਰ ਕਿਰਪਾਲ ਸਿੰਘ ਭਗਤਪੁਰ, ਕੈਪਟਨ ਗਿਆਨ ਸਿੰਘ ਪੰਚ, ਬਾਬਾ ਸਰਬਜੀਤ ਸਿੰਘ ਠੱਕਰਵਾਲ ਹੈਡ ਗ੍ਰੰਥੀ, ਕੁਸ਼ਲ ਕੁਮਾਰ ਬਬਲੂ ਪੰਚ ਮਖਸੂਸਪੁਰ, ਪਰਵਿੰਦਰ ਸਿੰਘ ਸਰਪੰਚ ਭਾਮ, ਜਸਵਿੰਦਰ ਸਿੰਘ ਪੱਤਰਕਾਰ ਮੌਜਮਜਾਰਾ, ਰਣਜਿੰਦਰ ਸਿੰਘ ਸਰਪੰਚ ਮੌਜੋਮਜਾਰਾ, ਗੁਰਬਖਸ਼ ਸਿੰਘ ਸਾਬਕਾ ਸਰਪੰਚ ਡਾਂਡੀਆਂ, ਮਾਸਟਰ ਜਸਵਿੰਦਰ ਸਿੰਘ ਭਾਮ, ਚਰਨਜੀਤ ਸਿੰਘ ਮੰਝ, ਡਾਕਟਰ ਰੋਸ਼ਨ ਲਾਲ ਬੱਡਲਾ, ਸੰਦੀਪ ਸਿੰਘ ਜਸਵਾਲ, ਸੁਨੀਲ ਕੁਮਾਰ ਸਾਬਕਾ ਪੰਚ, ਦਵਿੰਦਰ ਸਿੰਘ, ਡਾਕਟਰ ਬਲਜੀਤ ਸਿੰਘ ਸੀਣਾ, ਹਰਵਿੰਦਰ ਸਿੰਘ, ਡਾਕਟਰ ਪਰਮਜੀਤ ਸਿੰਘ, ਦਸਮੇਸ਼ ਸਿੰਘ ਹੈਪੀ ਠੱਕਰਵਾਲ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਦਾ ਜਨਰਲ ਵਰਗ ਦੇ ਵਿਅਕਤੀ ਨੂੰ ਚੇਅਰਮੈਨ ਲਗਾਉਣਾ ਐਸਸੀ ਸਮਾਜ ਨਾਲ ਧੱਕਾ : ਬੇਗਮਪੁਰਾ ਟਾਈਗਰ ਫੋਰਸ
Next articleਦੁਨੀਆ ਤੋ ਜਾਣ ਦੇ ਬਾਅਦ ਵੀ ਸਾਡੀਆਂ ਅੱਖਾਂ ਇਹ ਰੰਗਲਾ ਜਹਾਨ ਦੇਖਦੀਆਂ ਰਹਿਣੀਆਂ ਚਾਹੀਦੀਆਂ ਹਨ : ਅਵਤਾਰ ਭੇਖੋਵਾਲ