
ਉੱਥੇ ਹੀ ਵਾਰਡ ਨੰਬਰ ਇੱਕ ਤੋਂ ਲਛਮੀ ਖੋਖਰਾਂ, ਦੋ ਨੰਬਰ ਤੋਂ ਮਲਕੀਤ ਸਿੰਘ ਬਿੱਲੂ,ਵਾਰਡ ਨੰਬਰ ਤਿੰਨ ਤੋਂ ਪੰਜਾਬੀ ਸਾਹਿਤਕਾਰ ਤੇ ਉੱਘੇ ਪੱਤਰਕਾਰ ਬਲਬੀਰ ਸਿੰਘ ਬੱਬੀ, ਚਾਰ ਤੋਂ ਜਸਵਿੰਦਰ ਸਿੰਘ ਲਾਲਾ,ਪੰਜ ਤੋਂ ਜਗਦੀਪ ਸਿੰਘ ਹੈਪੀ,
ਛੇ ਤੋਂ ਸਰਨਜੀਤ ਕੌਰ, ਵਾਰਡ ਨੰਬਰ ਸੱਤ ਤੋਂ ਰਾਜਵਿੰਦਰ ਕੌਰ ਪਤਨੀ ਗੁਰਜੀਤ ਸਿੰਘ ਸੈਮ ਸਰਪੰਚ ਦੀ ਪਤਨੀ ਚੋਣ ਮੈਦਾਨ ਵਿੱਚ ਹਨ।
ਅੱਜ ਸਵੇਰੇ 8 ਵਜੇ ਤੋਂ ਇਸ ਗਰੁੱਪ ਦੀ ਪ੍ਰਚਾਰ ਟੀਮ ਦੀ ਕਮਾਂਡ ਪਿੰਡ ਦੀਆਂ ਬੀਬੀਆਂ ਨੇ ਅੱਗੇ ਹੋ ਕੇ ਸੰਭਾਲੀ ਪਿੰਡ ਤੱਖਰਾਂ ਦੇ ਹਰ ਘਰ ਗਲੀ ਵਿੱਚ ਗੇੜਾ ਦੇ ਕੇ ਖੋਖਰਾਂ ਵਿਚ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਪਿੰਡ ਵਾਸੀਆਂ ਨੇ ਇਕੱਤਰ ਹੋਈਆਂ ਬੀਬੀਆਂ ਦੇ ਇਕੱਠ ਨੂੰ ਦੇਖ ਕੇ ਯਕੀਨ ਦਵਾਇਆ ਕਿ ਹਰ ਇਕ ਵੋਟ ਚੰਗੇ ਉਮੀਦਵਾਰਾਂ ਦੇ ਹੱਕ ਵਿੱਚ ਪਾਈ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly