ਪਿੰਡ ਪੱਦੀਮੱਟ ਵਾਲੀ ਵਿਖੇ ਕੁਦਰਤੀ ਸੁੰਦਰਤਾ ਵਧਾਉਣ ਲਈ ਬੂਟੇ ਲਗਾਏ ਗਏ।

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਪੱਦੀਮੱਟ ਵਾਲੀ ਵਿਖੇ ਕੁਦਰਤੀ ਸੁੰਦਰਤਾ ਵਧਾਉਣ ਲਈ ਬੂਟੇ ਲਗਾਏ ਗਏ। ਇਹ ਕੰਮ ਜਿਥੇ ਸੜਕਾਂ ਦੇ ਕਿਨਾਰੇ ਤੇ ਪੰਚਾਇਤੀ ਜ਼ਮੀਨ ਵਿੱਚ ਬੂਟੇ ਲਗਾਏ ਗਏ ਉਥੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਆਦਮ ਕੱਦ ਬੁੱਤ ਤੇ,ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ, ਸ਼ਿਵ ਮੰਦਿਰ, ਗੁਰਦੁਆਰਾ ਸਿੰਘ ਸਭਾ ਅਤੇ ਹੋਰ ਜਿੰਨੀਆਂ ਵੀ ਧਾਰਮਿਕ ਜਗ੍ਹਾ ਹਨ ਉਥੇ ਵੀ ਬੂਟੇ ਲਾਉਣ ਦਾ ਕੰਮ ਅਵਤਾਰ ਸਿੰਘ ਆਈ ਏ ਐਸ, ਅਮਰਜੀਤ ਵਿਰਦੀ, ਸਚਿਨ ਵਿਰਦੀ,ਸੋਖਾ ਪੰਚ ਦੀ ਸਖ਼ਤ ਮਿਹਨਤ ਕਰਕੇ ਇਹ ਬੂਟੇ ਲਗਾਏ ਹਨ ਤਾਂ ਕਿ ਕੁਦਰਤ ਦੇ ਰੰਗ ਵਿਚ ਸਾਰਾ ਪਿੰਡ ਰੰਗ ਹੋ ਜਾਏ। ਇਨ੍ਹਾਂ ਦੀ ਮਿਹਨਤ ਐਨੀ ਜ਼ਿਆਦਾ ਹੈ ਕਿ ਇਹ ਕੋਈ ਵੀ ਦਿਨ ਨਹੀਂ ਛੱਡਦੇ ਜਿਸ ਦਿਨ ਕੋਈ ਬੂਟਾ ਨਾ ਲਾਇਆ ਹੋਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਰਾਜੇਸ਼ ਧੀਮਾਨ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
Next articleਰੱਬ ਜੀ