ਪਿੰਡ ਜੰਡਿਆਲਾ ਤੋਂ ਬਸਪਾ ਦੇ ਯੋਧੇ ਜੀਵਨ ਕੁਮਾਰ ਦੀ ਖ਼ਬਰ ਲੈਂਦੇ ਹੋਏ -ਪ੍ਰਵੀਨ ਬੰਗਾ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬੰਗਾ ਹਲਕੇ ਦੇ ਪਿੰਡ ਜੰਡਿਆਲਾ ਦੇ ਬਸਪਾ ਦੇ ਯੋਧੇ ਜੀਵਨ ਕੁਮਾਰ ਸਿਹਤ ਖਰਾਬ ਹੋਣ ਕਰਕੇ ਢਾਹਾਂ ਹਸਪਤਾਲ ਦਾਖਲ ਸੀ ਅਜ ਉਨ੍ਹਾਂ ਨੂੰ ਮਿਲਣ ਹਸਪਤਾਲ ਪੁੱਜੇ ਜਲਦੀ ਤੰਦਰੁਸਤ ਹੋ ਕੇ ਆਪਣੇ ਘਰ ਪੁਜਣ ਦੀ ਕਾਮਨਾ ਕੀਤੀ ਕਾਫੀ ਸਮਾਂ ਬੈਠ ਕੇ ਪਰਿਵਾਰਿਕ ਗਲਬਾਤ ਤੋ ਇਲਾਵਾ ਪਾਰਟੀ ਦੀ ਚੜਦੀਕਲਾ ਲਈ ਵਿਚਾਰ ਚਰਚਾ ਕੀਤੀ ਇਸ ਮੌਕੇ ਤੇ ਯੂਥ ਆਗੂ ਕੁਲਦੀਪ ਬਹਿਰਾਮ ਸੰਦੀਪ ਦੀਪਾ ਤੋ ਇਲਾਵਾ ਸਾਥੀ ਹਾਜਰ ਸਨ
ਪ੍ਰਵੀਨ ਬੰਗਾ ਇੰਚਾਰਜ ਲੋਕ ਸਭਾ ਸ੍ਰੀ ਆਨੰਦਪੁਰ ਸਾਹਿਬ ਜੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪ੍ਰਧਾਨ ਦਿਲਬਾਗ ਸਿੰਘ ਬਾਗੀ ਦੀ ਅਗਵਾਈ ਵਿੱਚ ਰੋਟਰੀ ਕਲੱਬ ਬੰਗਾ ਗ੍ਰੀਨ ਦੀ ਟੀਮ ਵੱਲੋਂ ਗੁਰੂ ਕੀ ਰਸੋਈ ਨੂੰ ਲੰਗਰ ਸਮੱਗਰੀ ਭੇਂਟ
Next articleਜਗਦੀਸ਼ ਸ਼ੇਰਪੁਰੀ ਬਸਪਾ ਦੇ ਜਲੰਧਰ ਦਿਹਾਤੀ ਤੇ ਸਲਵਿੰਦਰ ਕੁਮਾਰ ਜਲੰਧਰ ਸ਼ਹਿਰੀ ਪ੍ਰਧਾਨ ਬਣੇ