ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਕੈਬਨਿਟ ਮੰਤਰੀ ਪੰਜਾਬ ਨੂੰ ਆਹੁਦਾ ਮਿਲਣ ਸਮੇਂ ਗ੍ਰਾਮ ਪੰਚਾਇਤ ਗੁਣਾਚੌਰ ਸਰਪੰਚ ਤਲਵਿੰਦਰ ਸਿੰਘ ਸ਼ੇਰਗਿੱਲ, ਵੇਟ ਲਿਫਟਿੰਗ ਕੋਚ ਜਗਦੀਸ਼ ਕੁਮਾਰ, ਪੰਚ ਸ਼ਨੀ ਜੰਜੂ,ਰਮਨ ਕੁਮਾਰ, ਮਾਸਟਰ ਕੇਵਲ, ਸਾਬਕਾ ਸਰਪੰਚ ਪਰਮਜੀਤ ਸਿੰਘ, ਪਾਸ ਰਾਮ, ਪੰਚ ਜਸਵਿੰਦਰ ਕੁਮਾਰ , ਅਸ਼ੋਕ ਕੁਮਾਰ, ਸਾਬਕਾ ਸਰਪੰਚ ਪਿਆਰਾ ਰਾਮ, ਗੁਰਲਾਲ ਸੈਲਾ, ਪੰਚ ਗੁਰਦੇਵ ਰਾਮ, ਬਿੱਲੂ ਕਨੇਡਾ ਪੰਚ ਅਮਨਦੀਪ, ਪਵਨ ਸਿਧੂ ਅਤੇ ਹੋਰ ਗੁਣਾਚੌਰ ਤੋਂ ਪਤਵੰਤੇ ਵਿਸ਼ੇਸ਼ ਤੌਰ ਤੇ ਸੁੰਹ ਚੱਕ ਸਮਾਗਮ ਤੇ ਪਹੁੰਚੇ ਅਤੇ ਮੰਤਰੀ ਦਾ ਅਹੁਦਾ ਮਿਲਣ ਤੇ ਵਧਾਈਆਂ ਦਿੱਤੀਆਂ।ਪਹੁੰਚੀ ਹੋਈ ਪੰਚਾਇਤ ਅਤੇ ਮੈਂਬਰਾਂ ਦਾ ਡਾ ਸੁਖਵਿੰਦਰ ਸੁੱਖੀ ਕੈਬਨਿਟ ਮੰਤਰੀ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj