ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਰਾਈ ਜਾ ਰਹੀ ਹੈ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ(ਰਜਿ)ਵੱਲੋਂ 17 ਵਾਂ ਸਲਾਨਾ ਛਿੰਝ ਮੇਲਾ 20 ਤੋਂ 23 ਸਤੰਬਰ 2024 ਤੱਕ NRI ਸੰਗਤਾਂ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਾਉਣ ਦਾ ਕਮੇਟੀ ਵੱਲੋਂ ਫ਼ੈਸਲਾ ਇਸ ਮੌਕੇ ਨੰਬਰਦਾਰ ਕੁਲਦੀਪ ਸਿੰਘ ਛੋਕਰ USA ਸਾਬ ਸਿੰਘ ਛੋਕਰ USA,ਗੀਤਕਾਰ ਬਹਾਦਰ ਸਿੰਘ ਗਰਚਾ ਜਰਮਨੀ,ਧਰਮਿੰਦਰ ਸਿੰਘ ਇੰਗਲੈਂਡ,ਜੱਸਾ ਸਿੰਘ UAE,ਡਾਃਜੋਗਾ ਸਿੰਘ ਧੀਰ ਅਤੇ ਨੰਬਰਦਾਰ ਰਾਜ ਕੁਮਾਰ ਦਦਰਾਲ ਦਾ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ ਜਿੰਨਾਂ ਵਿੱਚ ਹਾਜ਼ਰ ਸਨ ਪ੍ਰਧਾਨ ਅਮਕੀਕ ਸਿੰਘ ਪੁਰੇਵਾਲ ਖ਼ਜ਼ਾਨਚੀ ਅਵਤਾਰ ਸਿੰਘ ਦਿਓਲ,ਬਹਾਦਰ ਸਿੰਘ ਥਿਆੜਾ,ਬਲਕਾਰ ਸਿੰਘ ਅਣਦੇਹ,ਪੰਚ ਬਲਵੀਰ ਸਿੰਘ ਦਦਰਾਲ,ਪੰਚ ਲਖਵਿੰਦਰ ਸਿੰਘ ਧੀਰ,ਭੁਪਿੰਦਰ ਸਿੰਘ ਗਿੱਲ,ਮੱਖਣ ਸਿੰਘ ਬਾਠ,ਸੋਹਣ ਸਿੰਘ ਗੋਗੀ,ਸੁਖਜੀਵਨ ਸਿੰਘ ਬਾਠ,ਜਸਪਾਲ ਧੀਰ,ਮੇਜਰ ਸਿੰਘ ਥਿਆੜਾ,ਜਸਵੀਰ ਸਿੰਘ ਮਾਹਲ,ਗੋਬਿੰਦ ਸਿੰਘ ਧੀਰ,ਅਨੰਤ ਰਾਮ ਦਦਰਾਲ,ਸਰੂਪ ਰਾਮ ਧੀਰ,ਤੀਰਥ ਰਾਮ,ਗਿਆਨੀ ਜੁਗਿੰਦਰ ਸਿੰਘ,ਜੋਗਾ ਸਿੰਘ ਗਰਚਾ,ਸਤਵਿੰਦਰ ਧੀਰ,ਬਿੱਟੂ ਧੀਰ,ਜਗੀਰੀ ਲਾਲ ਦਦਰਾਲ,ਗੁਰਪਾਲ ਰਾਮ ਧੀਰ,ਅੰਬਾ ਧੀਰ,ਮੇਜਰ ਰਾਮ ਧੀਰ,ਗੁਰਜੀਤ ਰਾਮ ਧੀਰ,ਹਰਮੇਸ਼ ਲਾਲ,ਵਿਜੈ ਕੁਮਾਰ,ਕਾਲਾ ਧੀਰ ਸਨ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਡਾ ਅੰਬੇਡਕਰ ਸੋਸ਼ਲ ਵੈਲਫੇਅਰ ਐਜ਼ੂਕੇਸ਼ਨਲ ਸੁਸਾਇਟੀ ਐਨ ਆਰ ਆਈ ਟਿਊਸਨ ਸੈਂਟਰ ਵਿਰਕ ਵਿਖੇ ਬੱਚਿਆਂ ਨੂੰ ਪੜ੍ਹਾਈ ਕਰਕੇ ਅੱਗੇ ਵੱਧਣ ਦੀ ਪ੍ਰੇਰਣਾ ਦਿੱਤੀ
Next articleਸਤਿਕਾਰਯੋਗ ਕੇਵਲ ਸਿੰਘ ਜੀ ਨੂੰ ਸ਼ਰਧਾਂਜਲੀ ਸਮਾਗਮ ਵਿੱਚ ਵੱਖ ਵੱਖ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ