ਪਿੰਡ ਦੁਸਾਂਝ ਖੁਰਦ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ 26 ਜਨਵਰੀ 2025 ਗਣਤੰਤਰ ਦਿਵਸ ਤੇ ਪਿੰਡ ਵਿੱਚ ਸਥਾਪਿਤ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਤੇ ਫੁੱਲ ਮਾਲਾ ਭੇਟ ਕੀਤੇ ਗਏ ਅਤੇ ਗਣਤੰਤਰ ਤੇ ਚਰਚਾ ਕੀਤੀ ਗਈ। ਇਸ ਮੌਕੇ ਮੇਰੇ ਨਾਲ ਪਿੰਡ ਦੇ ਸਰਪੰਚ ਸ਼੍ਰੀ ਹਰਭਜਨ ਦੁਸਾਂਝ, ਸ੍ਰੀ ਜੈਪਾਲ ਸੁੰਡਾ ਸਾਬਕਾ ਹਲਕਾ ਪ੍ਰਧਾਨ ਬੰਗਾ, ਸੁਰਿੰਦਰ ਪਾਲ ਸੁੰਡਾ ਸਰਪੰਚ ਪਿੰਡ ਭਰਮਜਾਰਾ, ਮਾਸਟਰ ਸੋਹਨ ਸਹਿਜਲ, ਬਾਬਾ ਸੋਮੇ ਸ਼ਾਹ ਜੀ, ਸ਼੍ਰੀ ਸੁੱਚਾ ਸਿੰਘ ਸੂਦ, ਸਰਦਾਰ ਹਰਨੇਕ ਸਿੰਘ ਦੁਸਾਂਝ, ਕਮਲਜੀਤ ਗਿੱਲ, ਮੁਕੇਸ਼ ਗਿੱਲ, ਗੁਰਦਿਆਲ ਸੁਮਨ, ਹੰਸ ਰਾਜ, ਅਮਰੀਕ ਸਿੰਘ ਅਤੇ ਪਿੰਡ ਦੇ ਬਚੇ ਸ਼ਾਮਲ ਹੋਏ। ਪਿੰਡ ਦੀਆਂ ਸੰਗਤਾਂ ਚ ਲੱਡੂ ਪ੍ਰਸ਼ਾਦ ਦੇ ਤੋਰ ਤੇ ਵੰਡੇ ਗਏ।

ਜੈ ਭੀਮ ਜੈ ਭਾਰਤ
ਬਸਪਾ ਜਿੰਦਾਬਾਦ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬਸਪਾ ਹਲਕਾ ਚੱਬੇਵਾਲ ਦੇ ਸੈਕਟਰਾਂ ਵਿੱਚ 26 ਜਨਵਰੀ ਸੰਵਿਧਾਨ ਦਿਵਸ ਮਨਾਇਆ ਗਿਆ
Next articleਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਪ੍ਰਤਿਮਾ ਦੇ ਨਾਲ ਛੇੜਛਾੜ ਦੇ ਖਿਲਾਫ ਮਾਣਯੋਗ ਐਸ ਐਸ ਪੀ ਨੂੰ ਮੈਮੋਰੰਡਮ ਦਿੱਤਾ-ਡਾ ਨਛੱਤਰ ਪਾਲ ਐਮ ਐਲ ਏ ਨਵਾਂਸ਼ਹਿਰ