ਫਿਲੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਬਿਰਕ ਤੋਂ ਸਰਪੰਚੀ ਦੇ ਉਮੀਦਵਾਰ ਸ੍ਰੀ ਰਾਮ ਸਰੂਪ ਚੰਬਾ ਸਾਬਕਾ ਸਰਪੰਚ ਅਤੇ ਉਨ੍ਹਾਂ ਦੇ ਸਹਿਯੋਗੀ ਪੰਚਾਂ ਦੇ ਹੱਕ ਵਿੱਚ ਪੱਤੀ ਮਾਲੋ ਵਿਰਕ ਅਤੇ ਯਾਦ ਪੁਰ ਵਿਖੇ ਡੋਰ ਟੂ ਡੋਰ ਕੀਤਾ ਗਿਆ ਵੋਟਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਇਸ ਮੌਕੇ ਤੇ ਸਰਪੰਚੀ ਦੇ ਚੋਣ ਨਿਸ਼ਾਨ ਟ੍ਰੇਕਟਰ ਅਤੇ ਸਹਿਯੋਗੀ ਪੰਚਾਂ ਦੇ ਨਿਸ਼ਾਨ ਸ ਪ੍ਰੀਤਪਾਲ ਸਿੰਘ ਲੰਬੜਦਾਰ ਜੀਪ, ਰਾਜਾ ਪੰਚ ਗੁਟ ਘੜੀ,ਮਾ ਹਰਬੰਸ ਲਾਲ ਪ੍ਰੈਸ, ਚਮਨ ਲਾਲ ਗਿਲਾਸ, ਸਰਜੀਤ ਗੋਰਖੀ ਟਰੱਕ, ਦਰਸ਼ਨ ਸਿੰਘ ਪਾਣੀ ਦੀ ਬੋਤਲ, ਰਣਜੀਤ ਕੌਰ ਗੈਸ ਸਿਲੰਡਰ, ਅਮਰਜੀਤ ਕੌਰ ਗੈਸ ਚੂਲਾਂ, ਸ਼ਕੁੰਤਲਾ ਦੇਵੀ ਸੇਬ ਆਦਿ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ ਜਿਤਾਉਣ ਦੀ ਅਪੀਲ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly