ਫਗਵਾੜਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਫਗਵਾੜਾ ਕਾਰਪੋਰਸ਼ਨ ਵਾਰਡ ਨੰਬਰ 07 ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਜਸਵਿੰਦਰ ਕੌਰ ਜੀ , ਉਨ੍ਹਾਂ ਦੇ ਚੋਣ ਪ੍ਰਚਾਰ ਨੂੰ ਹੋਰ ਤੇਜ ਕਰਨ ਲਈ ਸਾਥੀਆਂ ਸਮੇਤ ਪਹੁੰਚ ਕੇ ਮਨ ਨੂੰ ਖੁਸ਼ੀ ਹੋਈ ਕਿ ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਨੂੰ ਜਨ ਜਨ ਤਕ ਪਹੁਚਾਉਣ ਲਈ ਨੌਜਵਾਨ ਸਾਥੀ ਦਿਨ ਰਾਤ ਡਟੇ ਹੋਏ ਨੇ| ਇਸ ਮੌਕੇ ਮੇਰੇ ਨਾਲ ਸੂਬਾ ਸੈਕਟਰੀ ਇੰਜ ਜਸਵੰਤ ਰਾਏ ਜੀ , ਬਸਪਾ ਫਗਵਾੜਾ ਇੰਚਾਰਜ ਸ਼੍ਰੀ ਲੇਖਰਾਜ ਜਮਾਲਪੁਰੀ ਜੀ , ਕੋ ਇੰਚਾਰਜ ਇੰਜ ਪ੍ਰਦੀਪ ਮੱਲ ਜੀ , ਸੀਨੀਅਰ ਲੀਡਰ ਅਸ਼ੋਕ ਸੰਧੂ ਜੀ , ਔਜਲਾ ਜੀ , ਬਿੱਟਾ ਬਸਰਾ ਜੀ,ਪੂਰਨਿਮਾ ਬੋਧ ,ਮੇਜਰ ਜੀ,ਧੀਰਜ ਬਸਰਾ ਜੀ , ਗੋਰਾ ਬੰਗੜ ਜੀ , ਸਰਪੰਚ ਮਨਜੀਤ ਮਾਨ ਜੀ ਤੇ ਵੱਡੀ ਗਿਣਤੀ ‘ਚ ਮੋਹੱਲਾ ਵਾਸੀ ਹਾਜਿਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly