ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਅੱਜ ਕਿਹਾ ਕਿ ਕਰੋਨਾ ਵੈਕਸੀਨ ਲਈ ਸਲਾਟ ਹੁਣ ਵਟਸਐਪ ਰਾਹੀਂ ਵੀ ਬੁੱਕ ਕਰਵਾਇਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਲਈ ਮੋਬਾਈਲ ਫੋਨ ਤੋਂ ‘ਬੁੱਕ ਸਲਾਟ’ ਲਿਖ ਕੇ ਮਾਈਜੀਓਵੀਇੰਡੀਆ ਕਰੋਨਾ ਹੈਲਪਡੈਸਕ ਆਨ ਵਟਸਐਪ ’ਤੇ ਮੈਸਜ ਭੇਜਣਾ ਪਵੇਗਾ ਅਤੇ ਫਿਰ ਅਗਲੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly