ਅਮਰੀਕਾ ਨੇ ਭਾਰਤ ਦੇ ਪੱਖ ਦੀ ਪੁਸ਼ਟੀ ਕੀਤੀ

ਵਾਸ਼ਿੰਗਟਨ (ਸਮਾਜ ਵੀਕਲੀ):  ਅਮਰੀਕਾ ਨੇ ਕਿਹਾ ਹੈ ਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਭਾਰਤ ’ਚੋਂ ਲਾਂਚ ਮਿਜ਼ਾਈਲ ਜੋ ਪਾਕਿਸਤਾਨ ਵਿਚ ਡਿਗੀ ਸੀ, ‘ਹਾਦਸੇ ਤੋਂ ਬਿਨਾਂ ਕੁਝ ਹੋਰ ਸੀ।’ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਕਿਹਾ ਕਿ ਭਾਰਤ ਨੇ ਵੀ ਕਿਹਾ ਹੈ ਕਿ ਇਹ ਇਕ ਹਾਦਸਾ ਸੀ ਤੇ ਅਫ਼ੋਸਸ ਜ਼ਾਹਿਰ ਕੀਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleK’taka to contribute $1.5 trillion to India’s economy by 2025: CM Bommai
Next article‘CCS schemes promoting women farmers’