ਯੂਕਰੇਨ ’ਤੇ ਰੂਸੀ ਹਮਲੇ ਦੇ ਖ਼ੌਫ਼ ਕਾਰਨ ਅਮਰੀਕਾ ਵੱਲੋਂ ਸਫ਼ਾਰਤਖ਼ਾਨਾ ਖਾਲੀ ਕਰਨ ਦੀ ਤਿਆਰੀ

ਵਾਸ਼ਿੰਗਟਨ, (ਸਮਾਜ ਵੀਕਲੀ):  ਪੱਛਮੀ ਖ਼ੁਫ਼ੀਆ ਅਧਿਕਾਰੀਆਂ ਵੱਲੋਂ ਯੂਕਰੇਨ ’ਤੇ ਰੂਸੀ ਹਮਲੇ ਦੇ ਖਦਸ਼ਿਆਂ ਦਰਮਿਆਨ ਅਮਰੀਕਾ ਯੂਕਰੇਨ ਵਿੱਚ ਆਪਣਾ ਦੂਤਘਰ ਖਾਲੀ ਕਰਨ ਦੀ ਤਿਆਰੀ ਕਰ ਰਿਹਾ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਵਿਦੇਸ਼ ਵਿਭਾਗ ਛੇਤੀ ਹੀ ਐਲਾਨ ਕਰੇਗਾ ਕਿ ਕੀਵ ਦੂਤਾਵਾਸ ਦੇ ਸਾਰੇ ਅਮਰੀਕੀ ਕਰਮਚਾਰੀਆਂ ਨੂੰ ਰੂਸੀ ਹਮਲੇ ਦੇ ਡਰ ਕਾਰਨ ਪਹਿਲਾਂ ਹੀ ਦੇਸ਼ ਛੱਡਣਾ ਹੋਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛੱਤੀਸਗੜ੍ਹ: ਨਕਸਲੀਆਂ ਨਾਲ ਮੁਕਾਬਲੇ ’ਚ ਸੀਆਰੀਪੀਐੱਫ ਦਾ ਸਹਾਇਕ ਕਮਾਂਡੈਂਟ ਸ਼ਹੀਦ
Next articleਕਵਾਡ ਤੋਂ ਚੀਨ ਪ੍ਰੇਸ਼ਾਨ ਨਾ ਹੋਵੇ, ਅਸੀਂ ਖਿੱਤੇ ’ਚ ਸਕਾਰਾਤਮਕ ਕੰਮ ਕਰਾਂਗੇ: ਜੈਸ਼ੰਕਰ