ਬੇਰੁਜ਼ਗਾਰੀ ਤੇ ਮਹਿੰਗਾਈ ਦੇ ਝੰਬੇ ਲੋਕਾਂ ਨੂੰ ਕੁਝ ਨਹੀਂ ਮਿਲਿਆ: ਮਮਤਾ

West Bengal Chief Minister Mamata Banerjee

ਕੋਲਕਾਤਾ (ਸਮਾਜ ਵੀਕਲੀ):  ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਬੇਰੁਜ਼ਗਾਰੀ ਤੇ ਮਹਿੰਗਾਈ ਨਾਲ ‘ਦੱਬੀ ਪਈ’ ਜਨਤਾ ਲਈ ਕੇਂਦਰੀ ਬਜਟ ਵਿਚ ਕੁਝ ਨਹੀਂ ਰੱਖਿਆ ਗਿਆ। ਉਨ੍ਹਾਂ ਇਸ ਨੂੰ ‘ਪੈਗਾਸਸ ਸਪਿਨ ਬਜਟ’ ਕਰਾਰ ਦਿੱਤਾ। ਬੈਨਰਜੀ ਨੇ ਕਿਹਾ ਕਿ ਕੇਂਦਰ ਸਰਕਾਰ ਬਜਟ ਪੇਸ਼ ਕਰਨ ਵੇਲੇ ‘ਵੱਡੇ-ਵੱਡੇ ਸ਼ਬਦਾਂ ’ਚ ਗੁਆਚ’ ਗਈ ਪਰ ਇਸ ਤੋਂ ਕੁਝ ਪ੍ਰਗਟ ਨਹੀਂ ਹੁੰਦਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੌਨੀ ਮੱਸਿਆ: 1.30 ਕਰੋੜ ਸ਼ਰਧਾਲੂਆਂ ਨੇ ਪ੍ਰਯਾਗਰਾਜ ਵਿੱਚ ਗੰਗਾ ’ਚ ਇਸ਼ਨਾਨ ਕੀਤਾ
Next article400 ਨਵੀਆਂ ਵੰਦੇ ਭਾਰਤ ਰੇਲਾਂ ਚਲਾਉਣ ਦਾ ਐਲਾਨ