ਅਫ਼ਗਾਨਿਸਤਾਨ ’ਚ ਸੰਯੁਕਤ ਰਾਸ਼ਟਰ ਦਫ਼ਤਰ ਦਾ ਗਾਰਡ ਹਲਾਕ

ਕਾਬੁਲ (ਸਮਾਜ ਵੀਕਲੀ): ਅਫ਼ਗਾਨਿਸਤਾਨ ਦੇ ਸੁਰੱਖਿਆ ਬਲਾਂ ਤੇ ਤਾਲਿਬਾਨ ਵਿਚਾਲੇ ਜਾਰੀ ਟਕਰਾਅ ਦੇ ਘੇਰੇ ਵਿਚ ਅੱਜ ਇੱਥੇ ਸਥਿਤ ਸੰਯੁਕਤ ਰਾਸ਼ਟਰ ਦਾ ਦਫ਼ਤਰ ਵੀ ਆ ਗਿਆ। ਇਸ ਹਿੰਸਕ ਟਕਰਾਅ ਵਿਚ ਇਕ ਸੁਰੱਖਿਆ ਗਾਰਡ ਮਾਰਿਆ ਗਿਆ। ਜ਼ਿਕਰਯੋਗ ਹੈ ਕਿ ਕਈ ਦਿਨਾਂ ਤੋਂ ਅਫ਼ਗਾਨ ਬਲਾਂ ਤੇ ਤਾਲਿਬਾਨ ਵਿਚਾਲੇ ਜੰਗ ਦਾ ਮਾਹੌਲ ਬਣਿਆ ਹੋਇਆ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੈਬਰ ਪਖਤੂਨਖਵਾ ’ਚ ਪੁਲੀਸ ਟੀਮ ’ਤੇ ਗ੍ਰਨੇਡ ਹਮਲਾ
Next articleਅਰਲਿੰਗਟਨ ਕੌਮੀ ਸਮਾਰਕ ਉੱਤੇ ਸਿੱਖ ਫੌਜੀ ਦੀ ਯਾਦ ’ਚ ਸਮਾਗਮ