ਦੋ ਗੱਲਾਂ

ਸੁਖਰਾਜ ਸਰਾ

(ਸਮਾਜ ਵੀਕਲੀ)

ਦੋ ਗੱਲਾਂ ਮਰਦ ਤੇ ਔਰਤ ਸੋਚ ਦੀ ਵਾਰੇ।
ਮਰਦ ਨੇ ਜਦੋ ਕਲਮ ਚੱਕੀ ਔਰਤ ਨੂੰ
ਹੀਰ ਤੇ ਹੁਸਨ ਦੀ ਸਰਕਾਰ ਲਿਖਿਆ।
ਔਰਤ ਦੀ ਕਲਮ ਨੇ ਮਰਦ ਨੂੰ ਬਹਿਸੀ ਦਰਿੰਦਾ
ਤੇ ਮਰਦ ਦਾ ਹੰਕਾਰ ਲਿਖਿਆ।

ਪਰ ਇਹ ਵਰਤਾਰਾ ਹੁਣ ਵੀ ਕਿਉਂ ਹੋ ਰਿਹਾ ਦੋਸਤੋ ਜਦੋ ਕੇ ਜਿਥੋ ਤੱਕ ਮੇਰਾ ਤਜਰਬਾ ਹੈ। ਅੰਦਰੋਂ ਅੰਦਰ ਇਹ ਦੋਵੇ ਇੱਕ ਦੂਜੇ ਨੂੰ ਚਹੁੰਦੇ ਤੇ ਪਸੰਦ ਕਰਦੇ ਨੇ।ਇੱਕ ਦੂਜੇ ਪ੍ਰਤੀ ਤਾਂਗ ਹੈ ,ਤੇ ਇੱਕ ਦੂਜੇ ਬਿਨਾਂ ਅਧੂਰੇ ਨੇ ਇੱਕ ਦੂਜੇ ਬਿਨਾਂ ਜਿਉਣ ਦੀ ਕਲਪਣਾ ਵੀ ਨੀ ਕਰ ਸਕਦੇ।ਫਿਰ ਵੀ ਦਿਖਾਵੇ ਦੀ ਨਫਰਤ ਭਰੀਆਂ ਗੱਲਾਂ ਪਤਾ ਨੀ ਕਿਉ ਹੁੰਦੀਆ ਨੇ।

ਸਾਡੇ ਸੱਭਿਆਚਾਰ ਨੇ ਦਿਖਾਵੇ ਲਈ ਪਾੜਾਂ ਪਾ ਛੱਡਿਆ।ਤੇ ਜੋ ਇਸ ਤਰਾ ਫੇਸਬੁੱਕ ਤੇ ਰੋਜ ਪੋਸਟ ਹੁੰਦਾ ਕੁਝ ਨਾ ਕੁਝ ਬਸ ਤਾਹਨੇ ਮੇਹਨੇ ਇੱਕ ਦੂਜੇ ਲਈ ਔਰਤ ਇਹ ਔ ਐਤੇ ਮਰਦ ਦੀ ਉਹ ਕੁਰਬਾਨੀ ਔਰਤ ਦੀ ਉਹ ਕੁਰਬਾਨੀ।ਔਰਤ ਕਹਿਦੀ ਬੱਚਾ ਜੰਮ ਕੇ ਦਿਖਾਵੇ ਮਰਦ ਤੇ ਮਰਦ ਕਹਿੰਦਾ ਮੇਰੇ ਬਿਨ ਬੱਚਾ ਜੰਮ ਕੇ ਦਿਖਾਵੇਂ। ਮੇਰੇ ਹਿਸਾਬ ਨਾਲ ਤਾ ਦੋਵੇਂ ਧਿਰਾ ਜ਼ਰੂਰੀ ਹੈ।

ਬਾਕੀ ਮੁਕਦੀ ਗੱਲ ਜੋ ਆਪਣੇ ਦੇਸ ਜਾ ਦੇਸਾ ਚ ਇਹ ਗੱਲਾਂ ਵਿਕਸਤ ਦੇਸਾ ਚ ਕਿਉ ਨਹੀ ।ਕਦੇ ਜਾਨਣ ਦੀ ਕੋਸ਼ਿਸ਼ ਜਰੂਰ ਕਰੋ ਦੋਵਾ ਧਿਰਾ ਨੂੰ ਅਪੀਲ ਮੇਰੇ ਵੱਲੋ।

ਸੁਖਰਾਜ ਸਰਾ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੈਲਾਂ ਪਾਉਣ ਦਾ ਹੁਨਰ ਸਿਖਾਉਂਦੀ ਕਿਤਾਬ ”ਪਾ ਦੇ ਪੈਲਾਂ”
Next articleਰੁਲ਼ਦੂ ਸੱਥ ‘ਚ ਖੜ੍ ਕੇ ਬੋਲਿਆ