HOME ਅੱਜ ਦੀ ਮੀਟਿੰਗ ਸਰਦਾਰ ਊਧਮ ਸਿੰਘ ਜੀ ਨੂੰ ਸਮਰਪਿਤ ਕੀਤੀ ਗਈ

ਅੱਜ ਦੀ ਮੀਟਿੰਗ ਸਰਦਾਰ ਊਧਮ ਸਿੰਘ ਜੀ ਨੂੰ ਸਮਰਪਿਤ ਕੀਤੀ ਗਈ

5

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਮੈਡੀਕਲ ਪੈਕਟੀਨਸਰ ਬਲਾਕ ਬੰਗਾ ਦੀ ਮੀਟਿੰਗ ਬੰਗਾ ਵਿਖੇ ਬਲਾਕ ਪ੍ਰਧਾਨ ਡਾ ਅਮਿ੍ਤ ਲਾਲ ਰਾਣਾ ਜੀ ਦੀ ਪ੍ਰਧਾਨਗੀ ਵਿੱਚ ਬੰਗਾ ਵਿਖੇ ਹੋਈ ਜਿਸ ਵਿੱਚ ਵੱਖ ਵੱਖ ਵਿਚਾਰ ਵਿਟਾਦਰਾ ਕੀਤਾ ਗਿਆ ਅੱਜ ਦੀ ਮੀਟਿੰਗ ਸਹੀਦ ਸਰਦਾਰ ਊਧਮ ਸਿੰਘ ਜੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ ਤੇ ਸਰਧਾਜਲੀ ਭੇਟ ਕੀਤੀ ਗਈ ਉਨ੍ਹਾਂ ਦੀਆਂ ਸਿੱਖਿਆਵਿ ਤੇ ਚੱਲਣ ਦਾ ਪ੍ਰਣ ਕੀਤਾ ਗਿਆ, ਨਾਲ ਹੀ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਵਲੋ ਕੀਤੀਆ ਲੋਕ ਮਾਰੂ ਨੀਤੀਆ ਤੇ ਕਿਸਾਨ ਮਜਦੂਰ ਮਾਰੂ ਨੀਤੀ ਲੈਡ ਪੂਲਿੰਗ ਪੋਲਸੀ ਦੀ ਵੀ ਪ੍ਰਜੋਰ ਨਿਖੇਧੀ ਕੀਤੀ ਤੇ ਪੰਜਾਬ ਸਰਕਾਰ ਨੂੰ ਲੋਕ ਮਾਰੂ ਨੀਤੀਆਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਗਈ ਤੇ ਨਾਲ ਆਪਣੀਆ ਮੰਗਾ ਨੂੰ ਵੀ ਮੰਨਣ ਦੀ ਅਪੀਲ ਕੀਤੀ ਤੇ ਮੰਗਾ ਨਾ ਮੰਨਣ ਤੇ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕੀਤਾ ਅੱਜ ਦੀ ਮੀਟਿੰਗ ਵਿੱਚ ਪ੍ਰਧਾਨ ਡਾ ਅਮਿ੍ਤ ਲਾਲ ਰਾਣਾ ਡਾ ਸੀਤਾ ਰਾਮ ਡਾ ਧਰਮ ਪਾਲ ਬੱਗਾ ਡਾ ਗੁਰਮੇਲ ਸਿੰਘ ਡਾ ਲੇਖ ਰਾਜ ਡਾ ਸੁਧੀਰ ਕੁਮਾਰ ਡਾ ਰਤਨ ਸਿੰਘ ਡਾ ਪਿ੍ੰਸ ਅਰੋੜਾ ਡਾ ਅਨੂਪਿੰਦਰ ਸਿੰਘ ਡਾ ਨਰਿੰਦਰ ਕੁਮਾਰ ਡਾ ਸਿੰਦਰ ਪਾਲ ਹੀਰਾ ਡਾ ਕੁਲਵਿੰਦਰ ਸਿੰਘ ਡਾ ਲਵਪ੍ਰੀਤ ਸਿੰਘ ਡਾ ਜਸਪਾਲ ਕੋਰ ਡਾ ਗੀਤਾ ਡਾ ਰਣਜੀਤ ਸਿੰਘ ਡਾ ਗੁਰਨਾਮ ਸਿੰਘ ਡਾ ਮੰਗਾ ਝਿੱਕਾ ਆਦਿ ਸਾਥੀ ਹਾਜਰ ਹੇਏ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੀਨੀਅਰ ਮਹਿਲਾ ਕ੍ਰਿਕਟ ਵਿੱਚ, ਹੁਸ਼ਿਆਰਪੁਰ ਨੇ ਰੋਪੜ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਕੀਤਾ ਪ੍ਰਵੇਸ਼ : ਡਾ. ਰਮਨ ਘਈ
Next articleਸ਼ਹੀਦਾਂ ਦੇ ਦਿਹਾੜੇ ਮਨਾਉਣਾ ਯੁਵਾ ਪੀੜ੍ਹੀ ਆਪਣਾ ਪਹਿਲਾ ਫਰਜ਼ ਸਮਝੇ – ਕਲੱਬ ਪ੍ਰਧਾਨ ਲਾਇਨ ਦਿਨਕਰ ਸੰਧੂ