ਬਾਬਾ ਸਾਹਿਬ ਦੇ ਕਰਕੇ ਹੀ ਅੱਜ ਸਾਡਾ ਸਮਾਜ ਤਰੱਕੀ ਦੇ ਰਸਤੇ ਚੱਲ ਰਿਹਾ ਹੈ — ਅਵਤਾਰ ਸਿੰਘ ਕਰੀਮਪੁਰੀ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਨਵਾਂਸ਼ਹਿਰ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਅੱਜ ਮਿਤੀ 6 ਦਸੰਬਰ 2024 ਦਿਨ ਸ਼ੁਕਰਵਾਰ ਨੂੰ ਬਹੁਜਨ ਸਮਾਜ ਪਾਰਟੀ ਦੇ ਜਿਲਾ ਦਫ਼ਤਰ ਕੇ ਸੀ ਟਾਵਰ ਚੰਡੀਗੜ ਰੋਡ ਨਵਾਂਸ਼ਹਿਰ ਵਿਖੇ ਮਨਾਈਆ ਗਿਆ ਹੈ ਜਿਸ ਵਿਚ ਮੁੱਖ ਮਹਿਮਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਅਤੇ ਡਾ ਨਛੱਤਰ ਪਾਲ ਜੀ MLA ਨਵਾਂਸ਼ਹਿਰ ਇੰਚਾਰਜ ਬਹੁਜਨ ਸਮਾਜ ਪਾਰਟੀ ਪੰਜਾਬ ਵਿਸ਼ੇਸ ਮਹਿਮਨ ਪ੍ਰਵੀਨ ਬੰਗਾ ਜੀ ਜਨਰਲ ਸਕੱਤਰ ਪੰਜਾਬ ਸਰਬਜੀਤ ਜਾਫਰ ਪੁਰ ਪ੍ਰਧਾਨ ਬਸਪਾ ਸ. ਭ. ਸ. ਨਗਰ ਜੀ ਦੀ ਪ੍ਰਧਾਨਗੀ ਹੇਠ ਹੋਇਆ ਇਸ ਦੋਰਾਨ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਸਹਿਬ ਜੀ ਨੇ ਸਾਰੇ ਹੀ ਪਾਰਟੀ ਵਰਕਰਾ ਨੂੰ ਦਿਨ ਰਾਤ ਮਿਹਨਤ ਕਰਨ ਲਈ ਕਿਹਾ ਅਤੇ ਰਿਹਬਰਾ ਦੇ ਪਾਏ ਪੁਰਨਿਆ ਉਤੇ ਚਲਣ ਲਈ ਲਾਮਬੰਦ ਕੀਤਾ ਇਸੇ ਦੋਰਾਨ MLA ਡਾ ਨਛੱਤਰ ਪਾਲ ਜੀ ਅਤੇ ਸਾਰੇ ਪਾਲਟੀ ਵਰਕਰਾਂ ਵੱਲੋ ਸੁਭਾ ਪ੍ਰਧਾਨ ਜੀ ਦਾ ਦਫਤਰ ਵਿਚ ਪਹਿਲੀ ਵਾਰ ਸੁਭਾ ਪ੍ਰਧਾਨ ਵਣਕੇ ਆਉਣ ਤੇ ਨਿਗਾਹ ਸਵਾਗਤ ਕੀਤਾ ਗਿਆ ਅਤੇ ਇਸ ਉਪਰੰਤ ਦਫ਼ਤਰ ਤੋਂ ਪੇਦਲ ਮਾਰਚ ਕਰਕੇ ਅੰਬੇਡਕਰ ਚੌਕ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸਟੇਚੁ ਤੇ ਫੁਲ ਮਾਲਾ ਭੇਟ ਕੀਤੀਆਂ ਗਈਆ ਇਸ ਦੋਰਾਨ ਸਰਦਾਰ ਅਬਤਾਰ ਸਿੰਘ ਕਰੀਮਪੁਰੀ,MLA ਡਾ ਨਛੱਤਰ ਪਾਲ ਜੀ,ਜਿਲਾ ਪ੍ਰਧਾਨ ਸਰਬਜੀਤ ਜਾਫਰਪੁਰ,ਪ੍ਰਵੀਨ ਬੰਗਾ,ਦਿਲਬਾਗ ਚੰਦ,ਰਛਪਾਲ ਮਹਾਲੋਂ,ਕੌਂਸਲਰ ਗੁਰਮੁੱਖ ਨੌਰਥ,Adv ਰਾਜ ਕੁਮਾਰ,Adv ਮੁਕੇਸ਼ ਕੁਮਾਰ ਬਾਲੀ,ਮਾਸਟਰ ਪ੍ਰੇਮ ਰਤਨ, ਮਹਿੰਦਰਪਾਲ,ਗਿਆਨ ਚੰਦ,ਮੈਜਰ ਸਿੰਘ ਘਟਾਰੋਂ,ਗੁਰਨਾਮ ਪੁਨੂੰਮਜਾਰਾ, ਸਰਬਣ ਰਾਮ,SDO ਚਮਨ ਲਾਲ, SDO ਧਰਮਪਾਲ,ਮਾਸਟਰ ਹਰਮੇਸ਼ ਨੋਰਦ,ਸੁਰਜੀਤ ਕਰੀਹਾ,SS ਅਜਾਦ, ਮਾਸਟਰ ਪਰਮਜੀਤ ਮਹਾਲੋਂ,ਅਮਰੀਕ ਬੰਗਾਂ,ਸੋਨੂੰ ਲੱਧੜ,ਬਲਕਾਰ ਲੱਧੜ,ਬਿਸ਼ਨ ਲਾਲ, ਹਰਨਿਰੰਜਨ ਬੇਗਮਪੁਰ,ਕਰਨੈਲ ਦਰਦੀ,ਸੋਹਣ ਲਾਲ ਧੇਗੰੜਪੁਰ,ਸਤਪਾਲ ਚਕਲੀ,ਅਤੇ ਹੋਰ ਵੀ ਸਾਥੀ ਹਾਜਰ ਸਨ।

 

 

Previous articleSambhal Mosque, Ajmer Dargah-How far back can we go?
Next articleਪਿੰਡ ਗੜ੍ਹੀ ਅਜੀਤ ਸਿੰਘ ਦੀ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ