ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਬਹੁਜਨ ਸਮਾਜ ਪਾਰਟੀ ਦੇ ਐਮ.ਐਲ.ਏ ਡਾਕਟਰ ਨਛੱਤਰ ਪਾਲ ਜੀ ਦੇ ਯਤਨਾ ਸਦਕਾ ਬਹੁਤ ਦੇਰ ਤੋਂ ਸਿਆਸਤ ਦੀ ਭੇਟ ਚੜ੍ਹੀ ਨਗਰ ਕੌਂਸਲ ਨਵਾਂ ਸ਼ਹਿਰ ਪ੍ਰਧਾਨਗੀ ਦੀ ਹੋਈ ਚੋਣ ਜਿਸ ਵਿੱਚ 1.ਪ੍ਰਧਾਨ ਸ਼੍ਰੀਮਤੀ ਬਲਵਿੰਦਰ ਕੌਰ ਜੀ ( sc ) 2.ਸੀਨੀਅਰ ਵਾਇਸ ਪ੍ਰਧਾਨ ਬੀਬੀ ਜਿੰਦਰਜੀਤ ਕੌਰ ਜੀ ਖਾਲਸਾ (sc) 3.ਵਾਈਸ ਪ੍ਰਧਾਨ ਗੁਰਮੁੱਖ ਸਿੰਘ ਨੌਰਥ ਜੀ (sc) ਇਸ ਮੌਕੇ ਤੇ ਡਾ ਨਛੱਤਰ ਪਾਲ ਐਮ ਐਲ ਏ ਹਲਕਾ ਨਵਾਂਸ਼ਹਿਰ, ਕੈਬਨਿਟ ਮੰਤਰੀ ਡਾ ਸੁਖਵਿੰਦਰ ਸੁੱਖੀ ਹਲਕਾ ਬੰਗਾ ਤੋਂ ਐਮ ਐਲ ਏ,ਆਪ ਤੈ ਇੰਚਾਰਜ ਬਿੱਲੂ,ਆਪ ਦੇ ਆਗੂ ਸੋਹਣ ਲਾਲ ਢੰਡਾ ਅਤੇ ਬਹੁਤ ਸਾਰੇ ਵੱਖ ਵੱਖ ਪਾਰਟੀਆਂ ਦੇ ਆਗੂ ਅਤੇ ਨਵਾਂਸ਼ਹਿਰ ਵਾਸੀ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj