ਅੰਮ੍ਰਿਤਸਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) 15 ਮਾਰਚ 2025 ਨੂੰ ਸਾਹਿਬ ਸ੍ਰੀ ਕਾਂਸ਼ੀਰਾਮ ਸੰਸਥਾਪਕ ਬਹੁਜਨ ਸਮਾਜ ਪਾਰਟੀ ਜੀ ਦਾ ਜਨਮਦਿਨ ਦਾਣਾ ਮੰਡੀ ਫਗਵਾੜਾ ਵਿੱਖੇ ਪੰਜ਼ਾਬ ਸੰਭਾਲੋ ਰੈਲੀ ਨੂੰ ਸਫ਼ਲ ਬਣਾਉਣ ਲਈ ਸਮੂਹ ਵਰਕਰਾ ਦੀ ਡਿਊਟੀਆਂ ਲਗਾਈਆਂ ਗਈਆਂ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਚੋਧਰੀ ਗੁਰਨਾਮ ਸਿੰਘ ਸੂਬਾ ਜਨਰਲ ਸਕੱਤਰ ਬਸਪਾ ਪੰਜ਼ਾਬ ਅਤੇ ਵਿਸ਼ੇਸ਼ ਮਹਿਮਾਨ ਸ੍ਰੀ ਤਾਰਾ ਚੰਦ ਭਗਤ ਸਕੱਤਰ ਪੰਜਾਬ ਬਸਪਾ, ਸ੍ਰੀ ਬਲਵੰਤ ਕੇਹਰਾ ਸਕੱਤਰ ਪੰਜਾਬ ਬਸਪਾ, ਸਰਦਾਰ ਸੁਰਜੀਤ ਸਿੰਘ ਭੈਲ ਜੌਨ ਇੰਚਾਰਜ, ਸ੍ਰੀ ਜਗਦੀਸ਼ ਦੁੱਗਲ ਜਿਲ੍ਹਾ ਇੰਚਾਰਜ, ਸਰਦਾਰ ਗੁਰਬਖਸ਼ ਮਹੇ ਜਿਲ੍ਹਾ ਇੰਚਾਰਜ, ਸਰਦਾਰ ਨੱਥਾ ਸਿੰਘ ਜਿਲ੍ਹਾ ਪ੍ਰਧਾਨ ਸ਼ਹਿਰੀ,ਸਰਦਾਰ ਸੁਰਜੀਤ ਸਿੰਘ ਅਬਦਾਲ ਜਿਲ੍ਹਾ ਪ੍ਰਧਾਨ ਦੇਹਾਤੀ, ਸਰਦਾਰ ਰੱਤਨ ਸਿੰਘ ਸੀਨਿਅਰ ਆਗੂ, ਸਰਦਾਰ ਬਲਦੇਵ ਸਿੰਘ ਸੀਨਿਅਰ ਆਗੂ,ਦੀਪਕ ਕੁਮਾਰ ਜਿਲ੍ਹਾ ਜਨਰਲ ਸਕੱਤਰ, ਸੁੱਖਦੇਵ ਸਿੰਘ ਰਾਜੋਕੇ ਸਕੱਤਰ, ਲਲਿਤ ਗੌਤਮ ਸਕੱਤਰ, ਜਗਤਾਰ ਭੀਮ ਸਕੱਤਰ, ਹਰਪਿੰਦਰ ਸਿੰਘ ਖਜਾਨਚੀ, ਬਖ਼ਸ਼ਿਸ਼ ਸਿੰਘ ਆਰਗਨਿਜਰ ਸਕੱਤਰ, ਅਸ਼ਵਨੀ ਸਿਰਜਣ ਪ੍ਰਧਾਨ ਪੂਰਬੀ, ਦੇਸ਼ਰਾਜ ਪ੍ਰਧਾਨ ਦੱਖਣੀ, ਬਲਦੇਵ ਸਿੰਘ ਪ੍ਰਧਾਨ ਪੱਛਮੀ, ਮੈਡਮ ਪਿੰਕੀ ਪ੍ਰਧਾਨ ਮਹਿਲਾ ਵਿੰਗ, ਮੁਕੇਸ਼ ਕੁਮਾਰ, ਦਿਨੇਸ਼ ਮੱਟੂ, ਰਾਜੇਸ਼ ਕੌਸ਼ਲ, ਬੂਟਾ ਸਿੰਘ, ਜਤਿੰਦਰ ਸਿੰਘ,ਜਗਤਾਰ ਸਿੰਘ, ਗੁਰਦੇਵ ਸਿੰਘ, ਬਿੱਟੂ ਮੁਲੇਚਕ ਹੋਰ ਵੀ ਵਰਕਰ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


