(ਸਮਾਜ ਵੀਕਲੀ)
ਕੁਚਲੇ ਗਏ
ਮੌਜ਼ਾਂ ਕਰਦੇ ਉਤਲੇ ਰਹੇ
ਉਨ੍ਹਾਂ ਨੂੰ ਕੀ ਫਰਕ ਪਿਆ
ਐਵੇਂ ਫੂਕਦੇ ਪੁਤਲੇ ਰਹੇ
ਹੱਕਦਾਰ ਤਾਂ ਵਾਂਝੇ ਰਹਿਗੇ
ਖਾਂਦੇ ਪੀਂਦੇ ਵਿਚਲੇ ਰਹੇ
ਕਿਵੇਂ ਨਿਸ਼ਾਨੇ ਲੱਗਣੇ ਸੀ
ਪੈਰ ਜਿਨ੍ਹਾਂ ਦੇ ਫਿਸਲੇ ਰਹੇ
ਜਨਤਾ ਦੇ ਤਾਂ ਪਿਚਕੇ ਪਏ
ਨੇਤਾ ਦੇ ਢਿੱਡ ਨਿਕਲੇ ਰਹੇ
ਕਰਮਜੀਤ ਸਿੰਘ ਗਰੇਵਾਲ
ਲਲਤੋਂ ਕਲਾਂ, ਲੁਧਿਆਣਾ-9872868913
ਖਬਰਾਂ ਸ਼ੇਅਰ ਕਰੋ ਜੀ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly