ਟਿਕੈਤ ਦਾ ਯੂ-ਟਰਨ: ਵਿਧਾਨ ਸਭਾ ਚੋਣਾਂ ’ਚ ਬੀਕੇਯੂ ਦਾ ਕਿਸੇ ਨੂੰ ਸਮਰਥਨ ਨਹੀਂ: ਟਿਕੈਤ

Naresh Tikait

ਮੇਰਠ (ਸਮਾਜ ਵੀਕਲੀ):  ਐਤਵਾਰ ਨੂੰ ਸਮਾਜਵਾਦੀ ਪਾਰਟੀ-ਰਾਸ਼ਟਰੀ ਲੋਕ ਦਲ ਗਠਜੋੜ ਨੂੰ ਹਮਾਇਤ ਦੇਣ ਦਾ ਐਲਾਨ ਕਰਨ ਵਾਲੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਕੌਮੀ ਪ੍ਰਧਾਨ ਨਰੇਸ਼ ਟਿਕੈਤ ਨੇ ਆਪਣੇ ਪਿਛਲੇ ਬਿਆਨ ਤੋਂ ‘ਯੂ-ਟਰਨ’ ਲੈਂਦਿਆਂ ਆਪਣਾ ਸੁਰ ਬਦਲ ਲਿਆ ਹੈ। ਅੱਜ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਯੂਨੀਅਨ ਕਿਸੇ ਵੀ ਪਾਰਟੀ ਜਾਂ ਗਠਜੋੜ ਦਾ ਸਮਰਥਨ ਨਹੀਂ ਕਰੇਗੀ। ਸ੍ਰੀ ਟਿਕੈਤ ਨੇ ਕਿਹਾ, ‘ਬੀਕੇਯੂ ਗੈਰ-ਸਿਆਸੀ ਸੰਗਠਨ ਹੈ ਅਤੇ ਸੰਯੁਕਤ ਕਿਸਾਨ ਮੋਰਚਾ ਦਾ ਹਿੱਸਾ ਹੈ। ਬੀਕੇਯੂ ਵਿਧਾਨ ਸਭਾ ਚੋਣਾਂ ਤੋਂ ਵੱਖ ਹੈ ਅਤੇ ਕਿਸੇ ਪਾਰਟੀ ਜਾਂ ਗਠਜੋੜ ਦਾ ਸਮਰਥਨ ਨਹੀਂ ਕਰੇਗੀ।’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਨੀ ਪਰਿਵਾਰ ਨਾਜਾਇਜ਼ ਮਾਈਨਿੰਗ ’ਚ ਸ਼ਾਮਲ: ਕੇਜਰੀਵਾਲ
Next articleਨਸ਼ਾ ਤਸਕਰੀ ਮਾਮਲਾ: ਮਜੀਠੀਆ ਦੀ ਕੱਚੀ ਜ਼ਮਾਨਤ ਬਰਕਰਾਰ, ਪੱਕੀ ਬਾਰੇ ਸੁਣਵਾਈ 24 ਤੱਕ ਟਲੀ