HOME ਇਸ ਵਾਰ ਨਿਊਜ਼ੀਲੈਂਡ ਕਬੱਡੀ ਸੀਜ਼ਨ 2025 ਬਹੁਤ ਹੀ ਸ਼ਾਨਦਾਰ ਹੋ ਨਿਬੜਿਆ।

ਇਸ ਵਾਰ ਨਿਊਜ਼ੀਲੈਂਡ ਕਬੱਡੀ ਸੀਜ਼ਨ 2025 ਬਹੁਤ ਹੀ ਸ਼ਾਨਦਾਰ ਹੋ ਨਿਬੜਿਆ।

2

ਨਿਊਜ਼ੀਲੈਂਡ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਇਸ ਵਾਰ SBS Sports & Cultural Club ਦੀ ਟੀਮ ਨੇ ਆਪਣੀ ਖੇਡ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਕਬੱਡੀ ਦੇ ਧਾਕੜ ਪ੍ਰਮੋਟਰ ਤੀਰਥ ਅਟਵਾਲ, ਗੁਰਦੀਪ ਅਟਵਾਲ ਇਸ ਟੀਮ ਦੇ ਕਰਤਾ ਧਰਤਾ ਅਤੇ ਪ੍ਰਧਾਨ ਹਰਪ੍ਰੀਤ ਸਿੰਘ, ਤਲਵਿੰਦਰ ਸਹੂੰਗੜਾ ਤੇ ਬੱਬੀ ਬਰਨਾਲਾ ਨੇ ਸਾਰੇ ਖਿਡਾਰੀਆਂ ਨੂੰ ਪੂਰੀ ਹੱਲਾਸ਼ੇਰੀ ਦਿੱਤੀ। ਇਸ ਸੀਜ਼ਨ ਵਿੱਚ ਕਈ ਕੱਪ ਜਿੱਤੇ ਸਿੱਖ ਖੇਡਾਂ ਦੌਰਾਨ ਵੀ ਇਸ ਟੀਮ ਨੇ ਆਪਣਾ ਕਬਜ਼ਾ ਕੀਤਾ। ਸਿੱਖ ਖੇਡਾਂ ਤੇ ਬੈਸਟ ਰੇਡਰ ਸੰਦੀਪ ਸੁਲਤਾਨ ਸਮਸ਼ਪੁਰ ਤੇ ਜਾਫੀ ਰਵੀ ਸਾਹੋਕੇ ਰਹੇ। ਜਿੰਨੇ ਵੀ ਖਿਡਾਰੀ ਇਸ ਸੀਜ਼ਨ ਨਿਊਜ਼ੀਲੈਂਡ ਖੇਡੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਇੰਗਲੈਂਡ ਚ ਜਾਰੀ ਕੀਤੀ ਗਈ 50 ਸਾਲ ਤੋਂ ਉਪਰ ਪ੍ਰਭਵਸ਼ਾਲੀ ਔਰਤਾਂ ਦੀ ਸੂਚੀ ’ਚ ਪੰਜਾਬੀ ਔਰਤਾਂ ਵੀ ਸ਼ਾਮਿਲ
Next articleਪ੍ਰੋਫੈਸਰ ਚਰਨ ਸਿੰਘ ਦਾ ਅੰਤਿਮ ਸੰਸਕਾਰ ਅੱਜ