ਬਹੁਤ ਹੀ ਭਰਵਾਂ ਇਕੱਠ ਹੋਇਆ ਰਾਮ ਸਰੂਪ ਚੰਬਾ ਦੇ ਹੱਕ ਵਿੱਚ

ਫਿਲੌਰ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਪਿੰਡ ਬਿਰਕ ਜਲੰਧਰ ਵਿਖੇ ਪੰਚਾਇਤੀ ਚੋਣ ਲਈ ਸਰਪੰਚੀ ਦੇ ਉਮੀਦਵਾਰ ਸਤਿਕਾਰਯੋਗ ਸ੍ਰੀ ਰਾਮ ਸਰੂਪ ਚੰਬਾ ਸਾਬਕਾ ਸਰਪੰਚ ਅਤੇ ਸਹਿਯੋਗੀ ਪੰਚਾਂ ਦੇ ਹੱਕ ਵਿੱਚ ਭਰਵੀਂ ਅਤੇ ਪ੍ਰਭਾਵਸ਼ਾਲੀ ਮੀਟਿੰਗ ਤੌੜ ਪੱਟੀ ਬਹੋਦੀਪੁਰ ਡਾਕਟਰ ਬਾਬਾ ਸਾਹਿਬ ਅੰਬੇਡਕਰ ਚੌਂਕ ਵਿਰਕ ਵਿੱਖੇ ਹੋਈ ਅਤੇ ਸਾਰੀ ਟੀਮ ਦੇ ਹੱਕ ਵਿੱਚ ਡੋਰ ਟੂ ਡੋਰ ਅਪੀਲ ਪ੍ਰਚਾਰ ਕੀਤੀ ਗਿਆ ਜਿਸ ਵਿਚ ਪਿੰਡ ਦੇ ਪੱਤਵੰਤੇ ਸ਼ਾਮਲ ਹੋਏ ਅਤੇ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਪਿੰਡ ਦੇ ਵਿਕਾਸ, ਇਨਸਾਫ਼, ਅਤੇ ਸਮਾਜ ਭਾਈਚਾਰਕ ਸਾਂਝ ਲਈ ਸ੍ਰੀ ਰਾਮ ਸਰੂਪ ਚੰਬਾ ਅਤੇ ਉਨ੍ਹਾਂ ਦੇ ਸਹਿਯੋਗੀ ਪੰਚਾਂ ਨੂੰ ਭਾਰੀ ਬਹੁਮਤ ਨਾਲ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਗਈ ਜਿਸ ਵਿੱਚ ਸਾਬਕਾ ਸਰਪੰਚ ਸ੍ਰੀ ਸੱਤਪਾਲ ਜੀ ਪਹਿਲਵਾਨ ਹਰਮੇਸ਼ ਵਿਰਕ ਜੀ ਸਾਬਕਾ ਸਰਪੰਚ ਤੇ ਮੋਜੂਦਾ ਸਰਪੰਚੀ ਦੇ ਉਮੀਦਵਾਰ ਸ੍ਰੀ ਰਾਮ ਸਰੂਪ ਚੰਬਾ ਜੀ ਅਤੇ ਪੰਚੀ ਦੇ ਉਮੀਦਵਾਰ ਸ੍ਰੀ ਮਾਸਟਰ ਹਰਬੰਸ ਲਾਲ ਜੀ ਸ੍ਰੀ ਚਮਨ ਲਾਲ ਜੀ ਸ੍ਰੀ ਸੁਰਜੀਤ ਕੁਮਾਰ ਜੀ ਸ੍ਰੀਮਤੀ ਰਣਜੀਤ ਕੋਰ ਜੀ ਸ੍ਰੀਮਤੀ ਅਮਰਜੀਤ ਕੌਰ ਜੀ ਸ੍ਰੀਮਤੀ ਸੰਕੁਤਲਾ ਦੇਵੀ ਜੀ ਲੰਬਰਦਾਰ ਸ੍ਰੀ ਪ੍ਰੀਤਪਾਲ ਸਿੰਘ ਜੀ ਵਿਰਕ ਸ੍ਰੀ ਹਰਜੀਤ ਸਿੰਘ ਰਾਜਾ ਜੀ ਸ੍ਰੀ ਦਰਸ਼ਨ ਸਿੰਘ ਜੀ ਸਾਰੇ ਮੋਜੂਦਾ ਪੰਚੀ ਦੇ ਉਮੀਦਵਾਰ ਆਏ ਹੋਏ ਸਨ ਅਤੇ ਸਾਰੇ ਪਿੰਡ ਵਿੱਚੋੰ ਆਏ ਸਾਥੀਆ ਨੇ ਖੁੱਲ ਕੇ ਸਾਰੀ ਟੀਮ ਨੂੰ ਸਮਰਥਨ ਦੇਣ ਦਾ ਅਤੇ ਜਿਤਾਉਣ ਦਾ ਭਰੋਸਾ ਦਿਵਾਇਆ ਸਾਰੀ ਟੀਮ ਵਲੋਂ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਟੀਮ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article14 ਅਕਤੂਬਰ 1956 ਨੂੰ ਬਾਬਾ ਸਾਹਿਬ ਅੰਬੇਡਕਰ ਜੀ ਨੇ ਲੱਖਾ ਲੋਕਾ ਨਾਲ ਹਿੰਦੂ ਧਰਮ ਛਡ ਕੇ ਬੁੱਧ ਧਮ ਅਪਣਾਇਆ
Next articleਪੰਜਾਬ ‘ਚ ਪੰਚਾਇਤੀ ਚੋਣਾਂ ਲਈ ਰਸਤਾ ਸਾਫ਼: ਹਾਈਕੋਰਟ ਨੇ 700 ਪਟੀਸ਼ਨਾਂ ਰੱਦ ਕੀਤੀਆਂ, ਸਟੇਅ ਵੀ ਹਟਾਈ