HOME ਬਦਦਿਮਾਗ ਬੰਦੇ ਨੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਬੂੱਤ ਤੇ ਮਾੜੇ ਸ਼ਬਦ...

ਬਦਦਿਮਾਗ ਬੰਦੇ ਨੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਬੂੱਤ ਤੇ ਮਾੜੇ ਸ਼ਬਦ ਦੀ ਵਰਤੋਂ ਕੀਤੀ ਹੈ –ਹਰਬਲਾਸ ਬਸਰਾ

2

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾ ) ਅੱਜ 1ਅਪ੍ਰੈਲ ਨੂੰ ਹਰਬਲਾਸ ਬਸਰਾ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਸ਼ਹੀਦ ਭਗਤ ਸਿੰਘ ਨਗਰ ਨੇ ਬਸਪਾ ਦੇ ਜੁਝਾਰੂ ਸਾਥੀਆਂ ਨੂੰ ਨਾਲ ਲੈਕੇ ਜੋ31ਮਾਰਚ ਤੋਂ ਇੱਕ ਇਨਸਾਨੀਅਤ ਦੇ ਦੁਸ਼ਮਣ ਬਦ ਦਿਮਾਗ ਜੋਂ ਕਿਤੇ ਲੁਕ ਕੇ ਬੈਠਾ ਕੋਈ ਗੁਰਪਤਵੰਤ ਪੰਨੂੰ ਨਾ ਬੰਦਾ ਜਿਸ ਨੇ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਫਿਲੌਰ ( ਨੰਗਲ) ਵਿੱਚ ਲੱਗੇ ਬੁੱਤ ਤੇ ਕਿਸੇ ਵਿਕਾਉ ਬੰਦੇ ਤੋਂ ਮਾੜੀ ਸ਼ਬਦਾਵਲੀ ਲਿਖੀ ਗਈ ਤੇ ਇੱਕ ਵੀਡੀਓ ਰਾਹੀਂ ਬਾਬਾ ਸਾਹਿਬ ਜੀ ਦਾ ਅਪਮਾਨ ਕੀਤਾ, ਉਸ ਦਾ ਵਿਰੋਧ ਕਰਨ ਲਈ ਲੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਰਹੇ ਬਸਪਾ ਯੋਧਿਆਂ ਵਿੱਚ ਬੈਠ ਬੰਗਾ ਵਿਧਾਨ ਸਭਾ ਦੀ ਟੀਮ ਵੱਲੋਂ ਵਿਰੋਧ ਦਰਜ ਕਰਾਇਆ ਜਿਸ ਵਿੱਚ ਹਰਜਿੰਦਰ ਜੰਡਿਆਲੀ ਯੂਥ ਆਗੂ ਬਸਪਾ ਗਣਪਤ ਰਾਏ ਮੇਹਲੀ ਨਿੱਕਾ ਰਿੱਕੀ ਤੇ ਹੋਰ ਸ਼ਾਮਿਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਰਕਾਰੀ ਪ੍ਰਾਇਮਰੀ ਸਕੂਲ ਚੱਕ ਕਲਾਲ ਵਿਖੇ ਮੈਗਾ ਪੀਟੀਐਮ ਅਤੇ ਸਲਾਨਾ ਸਮਾਗਮ ਕਰਵਾਇਆ ਗਿਆ
Next articleਇਲਾਂਕਾ ਬੀਤ ਖੇਤਰ ਵਿਚ ਆਂ ਰਹੀਆਂ ਸਮੱਸਿਆ ਨੂੰ ਹੱਲ ਕਰਵਾਉਣ ਲਈ ਡਿਪਟੀ ਸਪੀਕਰ ਪੰਜਾਬ ਨੂੰ ਦਿੱਤਾ ਮੰਗ ਪੱਤਰ