ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਅੱਜ ਹਵਾਈ ਅੱਡਿਆਂ ਖਾਸ ਕਰਕੇ ਦਿੱਲੀ ਅਤੇ ਮੁੰਬਈ ਵਿੱਚ ਭੀੜ-ਭੜੱਕੇ ਦੀ ਸਮੱਸਿਆ ਦੀ ਸਮੀਖਿਆ ਕਰਨਗੇ। ਸ੍ਰੀ ਭੱਲਾ ਨੇ ਐਂਟਰੀ ਗੇਟਾਂ, ਬੈਗੇਜ ਸਟੋਰੇਜ ਏਰੀਆ ਅਤੇ ਸੁਰੱਖਿਆ ਜਾਂਚ ਖੇਤਰਾਂ ਤੋਂ ਯਾਤਰੀਆਂ ਦੀਆਂ ਲਗਾਤਾਰ ਸ਼ਿਕਾਇਤਾਂ ਦੇ ਮੱਦੇਨਜ਼ਰ ਮੀਟਿੰਗ ਬੁਲਾਈ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly