ਝਾਰਖੰਡ ’ਚ ਰੇਲ ਪਟੜੀਆਂ ਧਮਾਕੇ ’ਚ ਉਡਾਈਆਂ, ਇੰਜਣ ਲੀਹ ਤੋਂ ਉਤਰਿਆ

ਨਵੀਂ ਦਿੱਲੀ (ਸਮਾਜ ਵੀਕਲੀ): ਝਾਰਖੰਡ ਦੇ ਧਨਬਾਦ ਡਿਵੀਜ਼ਨ ਵਿੱਚ ਅੱਜ ਧਮਾਕੇ ਕਾਰਨ ਰੇਲਵੇ ਪਟੜੀਆਂ ਉਡਾਉਣ ਕਾਰਨ ਡੀਜ਼ਲ ਇੰਜਣ ਪਟੜੀ ਤੋਂ ਉਤਰ ਗਿਆ। ਰੇਲਵੇ ਨੇ ਕਿਹਾ ਕਿ ਧਨਬਾਦ ਡਿਵੀਜ਼ਨ ਦੇ ਗੜ੍ਹਵਾ ਰੋਡ ਅਤੇ ਬਰਕਾਕਾਨਾ ਸੈਕਸ਼ਨ ਦੇ ਵਿਚਕਾਰ ਬੰਬ ਧਮਾਕਾ ਹੋਇਆ। ਉਸ ਨੇ ਇਸ ਨੂੰ ਨਕਸਲੀ ਘਟਨਾ ਕਰਾਰ ਦਿੱਤਾ। ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਡੋਨੇਸ਼ੀਆ ਮਾਸਟਰਜ਼ ਬੈਡਮਿੰਟਨ: ਸਿੰਧੂ ਨੂੰ ਜਪਾਨ ਦੀ ਖਿਡਾਰਨ ਨੇ ਸੈਮੀਫਾਈਨਲ ਦੌਰਾਨ 32 ਮਿੰਟਾਂ ’ਚ ਹਰਾਇਆ
Next articleਬੇਬੇ ਨਾਨਕੀ ਅਰਬਨ ਅਸਟੇਟ ਪੁੱਡਾ ਕਾਲੋਨੀ ਦੀਆਂ ਸੰਗਤਾਂ ਵਲੋਂ ਗੁਰਪੁਰਬ ਦੀ ਖੁਸ਼ੀ ਵਿੱਚ ਲੰਗਰ ਲਗਾਏ ਗਏ