।। ਤੇਰੇ ਪਿੰਡ ਦੀ ਗੇੜੀ।।

ਮਹਿੰਦਰ ਸੂਦ

(ਸਮਾਜ ਵੀਕਲੀ)

ਜੱਦ ਤੇਰੇ ਪਿੰਡ ਦੀ
ਗੇੜ੍ਹੀ ਲਾਈ ।।
ਤੂੰ ਕਿੱਧਰੇ ਨਜ਼ਰ
ਨਾ ਆਈ ।।
ਘਰ ਤੇਰੇ ਦੇ ਅੱਗੇ
ਜਾ ਬਾਈਕ ਖੜਾਈ ।।
ਕਿੰਨੀ ਬਾਰ ਬਾਈਕ ਦੀ
ਹਾਰਨ ਵੀ ਬਜਾਈ ।।
ਪਰ ਤੂੰ ਫਿਰ ਵੀ ਕਿੱਧਰੇ
ਨਜ਼ਰ ਨ ਆਈ ।।
ਅੱਖਾਂ ਨੇ ਤੈਨੂੰ ਵੇਖਣ
ਦੀ ਜਿੱਦ ਲਗਾਈ ।।
ਕਿਧਰੇ ਇਕ ਝਲਕ ਹੀ
ਦਿਖਾ ਕੇ ਚਲੀ ਜਾਈ ।।
ਕਿਉਂ ਜਾਂਦੀ ਹੈ ਹੁਣ
ਅੱਖਾਂ ਨੂੰ ਤਰਸਾਈਂ ।।
ਤੇਰੇ ਪਿੰਡ ਦੀ ਹਵਾ ਨੇ ਆ
ਇਕ ਅਰਜ਼ ਸੁਣਾਈ ।।
ਖੁੱਦ ਨੂੰ ਰੋਕ ਲਾ ਤੂੰ
ਸੂਦ ਵਿਰਕ ਕਿਉਂ ਜੋ
ਤੇਰੇ ਪਿਆਰ ਨੇ ਤੇਰੇ ਤੋਂ
ਮੁੱਖ ਮੋੜ ਲਿਆ ਹੈ ਜੀ ।।

ਲਿਖ-ਤੁਮ- ਮਹਿੰਦਰ ਸੂਦ (ਵਿਰਕ)
ਜਲੰਧਰ
ਮੋਬ: 98766-66381

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਸਦ ਵੱਲ ਮਾਰਚ ਕਰਦੇ ਪਹਿਲਵਾਨਾਂ ਉਤੇ ਅਣਮਨੁੱਖੀ ਜਬਰ ਕਰਨ ਵਾਲੇ ਪੁਲੀਸ ਮੁਲਾਜਮਾਂ ਅਤੇ ਅਧਿਕਾਰੀਆਂ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ — ਬੀਐਸਐਨਐਲ ਪੈਨਸ਼ਨਰਜ਼
Next articleਨੋਂ ਸੌ ਚੂਹਾ ਖਾਕੇ ਬਿੱਲੀ ਹੱਜ ਨੂੰ ਚੱਲੀ